ਜਗਜੀਤ ਸਿੰਘ ਚੌਹਾਨ
>Satdeepbot (clean up using AWB) ਦੁਆਰਾ ਕੀਤਾ ਗਿਆ 08:59, 16 ਨਵੰਬਰ 2015 ਦਾ ਦੁਹਰਾਅ
ਫਰਮਾ:Infobox person ਡਾਕਟਰ ਜਗਜੀਤ ਸਿੰਘ ਚੌਹਾਨ (ਜਾਂ ਚੁਹਾਨ) ਖਾਲਿਸਤਾਨ ਅੰਦੋਲਨ ਦਾ ਸੰਸਥਾਪਕ ਸੀ। ਇਸ ਅੰਦੋਲਨ ਨੇ ਦੱਖਣੀ ਏਸ਼ੀਆ ਦਾ ਪੰਜਾਬ ਖੇਤਰ ਵਿੱਚ ਇੱਕ ਸੁਤੰਤਰ ਰਾਜ ਬਣਾਉਣ ਦੀ ਮੰਗ ਕੀਤੀ।