ਚੱਕਸਾਹੂ

ਭਾਰਤਪੀਡੀਆ ਤੋਂ
.>Gurbakhshish chand (added Category:ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ using HotCat) ਦੁਆਰਾ ਕੀਤਾ ਗਿਆ 11:24, 14 ਫ਼ਰਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਬੇ-ਹਵਾਲਾ ਪਿੰਡ ਚੱਕ ਸਾਹੂ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 170ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011ਦੀ ਜਨਗਣਨਾ ਅਨੁਸਾਰ 360ਹੈ। ਇਸ ਪਿੰਡ ਦੇਨੇੜੇ ਦਾਡਾਕਘਰਮਚਾਕੀ ਕਲਾਂ 6 ਕਿਲੋਮੀਟਰ ਦੂਰ ਹੈ, ਪਿੰਨ ਕੋਡ 151203 ਹੈ।ਇਹ ਪਿੰਡ ਮੁਕਤਸਰ ਫਿਰੋਜ਼ਪੁਰ ਸੜਕ ਤੋਂ 1 ਕਿਲੋਮੀਟਰ ਦੀ ਦੂਰੀ ਤੇਹੈ। ਇਸ ਦੇਨੇੜੇ ਦਾ ਰੇਲਵੇ ਸਟੇਸ਼ਨ ਗੋਲੇਵਾਲਾ 10 ਕਿਲੋਮੀਟਰ ਦੂਰ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ