ਚੰਦਰ ਪਰਕਾਸ਼ ਰਾਹੀ

ਭਾਰਤਪੀਡੀਆ ਤੋਂ
>Beko ((GR) File renamed: File:Chandler parkash rahi.jpegFile:Chander parkash rahi.jpg File renaming criterion #3: To correct obvious errors in file names, including misspelled [[c::en:Noun#Proper nouns...) ਦੁਆਰਾ ਕੀਤਾ ਗਿਆ 11:25, 28 ਜੁਲਾਈ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search
ਚੰਦਰ ਪਰਕਾਸ਼ ਰਾਹੀ 2017 ਵਿੱਚ

ਚੰਦਰ ਪਰਕਾਸ਼ ਰਾਹੀ ਇੱਕ ਪੰਜਾਬੀ ਲੇਖਕ ਹੈ ਜੋ ਅੰਗਰੇਜ਼ੀ ਵਿੱਚ ਲਿਖਦਾ ਹੈ।

ਜ਼ਿੰਦਗੀ

ਚੰਦਰ ਪਰਕਾਸ਼ ਰਾਹੀ ਦਾ ਜੱਦੀ ਸ਼ਹਿਰ ਖੰਨਾ, ਪੰਜਾਬ (ਭਾਰਤ) ਹੈ। ਭਾਗ ਭਾਰਤ ਦੀ ਵੰਡ (1947) ਦੇ ਵੇਲੇ ਉਹ ਸਾਢੇ ਤੇਰਾਂ ਸਾਲ ਦੀ ਉਮਰ ਦਾ ਲੜਕਾ ਸੀ।[1] ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਹ ਇੱਕ ਸਕੂਲ ਅਧਿਆਪਕ ਬਣ ਗਿਆ, ਅਤੇ ਉਸਨੇ ਦਿਹਾਤੀ, ਅਰਧ-ਸ਼ਹਿਰੀ ਅਤੇ ਸ਼ਹਿਰੀ ਖੇਤਰਾਂ ਵਿੱਚ 35 ਸਾਲ ਅੰਗਰੇਜ਼ੀ ਪੜ੍ਹਾਈ।[2]ਬਾਅਦ ਵਿੱਚ ਉਹ ਪਟਿਆਲਾ ਵੱਸ ਗਿਆ।

ਕਿਤਾਬਾਂ

  • Wounds of Partition — The Mourning and Other Stories
  • The Journey of A School Teacher
  • Tenses and Grammatical Concepts in English[2]

ਹਵਾਲੇ

ਫਰਮਾ:Reflist

  1. Tribune News Service.
  2. 2.0 2.1 "The Sunday Tribune - Books". tribuneindia.com.