ਘੜੂੰਆ

ਭਾਰਤਪੀਡੀਆ ਤੋਂ
.>Charan Gill ਦੁਆਰਾ ਕੀਤਾ ਗਿਆ 09:58, 1 ਅਗਸਤ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਘੜੂੰਆ ਪੰਜਾਬ, ਭਾਰਤ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਖਰੜ ਤਲਿਸੀਲ ਵਿੱਚ ਸਥਿਤ ਇੱਕ ਪਿੰਡ ਹੈ। ਸਰਬਲੋਹ ਦੇ ਭਾਂਡੇ ਬਣਾਉਣ ਲਈ ਮਸਹੂਰ ਇਹ ਇੱਕ ਇਤਿਹਾਸਕ ਪਿੰਡ ਹੈ ਜਿਸ ਦਾ ਇਤਿਹਾਸ ਮਹਾਭਾਰਤ ਅਤੇ ਤਿੰਨ ਸਿੱਖ ਗੁਰੂਆਂ ਨਾਲ਼ ਸੰਬੰਧਤ ਹੈ। ਮੋਰਿੰਡਾ ਚੰਡੀਗੜ੍ਹ ਸੜਕ ਉੱਪਰ ਮੋਰਿੰਡਾ ਤੋਂ ਪੰਜ ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।