ਗੁਰਬਚਨ

ਭਾਰਤਪੀਡੀਆ ਤੋਂ
>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 18:25, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox person

ਗੁਰਬਚਨ ਜਾਂ ਡਾ ਗੁਰਬਚਨ ਚੰਡੀਗੜ੍ਹ, ਭਾਰਤ ਤੋਂ ਪੰਜਾਬੀ ਦਾ ਨਾਮਵਰ ਵਾਰਤਕ ਲੇਖਕ, ਟਿਪਣੀਕਾਰ, ਆਲੋਚਕ ਤੇ ਪ੍ਰਸਿੱਧ ਸਾਹਿਤਕ ਪਰਚੇ ਫ਼ਿਲਹਾਲ ਦਾ ਸੰਪਾਦਕ ਹੈ।[1] ਇੱਕ ਸਮੇਂ ਉਸਦਾ ਨਾਮ ਗੁਰਬਚਨ ਸਿੰਘ ਆਜ਼ਾਦ ਹੁੰਦਾ ਸੀ। ਗੁਰਬਚਨ ਨੇ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੇਟ ਕੀਤੀ ਹੈ ਅਤੇ ਪੰਜਾਬੀ ਵਿੱਚ ਐਮਏ।[2]

ਰਚਨਾਵਾਂ

  • ਇਹ ਵੀ ਨੇ ਸਿਕੰਦਰ[3]
  • ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ (2003)
  • ਮਹਾਂਯਾਤਰਾ (2015,।SBN 9789384402617)[4]
  • ਉਧੇੜ-ਬੁਨਤ (2018)
  • ਕੈਫੇ ਸਾਰਤਰ (2018)
  • ਉਨ੍ਹਾਂ ਿਦਨਾਂ ਿਵੱਚ (2019)
  • ਿਸੰਕਦਰਨਾਮਾ (2018)

ਹਵਾਲੇ

ਫਰਮਾ:ਹਵਾਲੇ