ਗੁਰਦੁਆਰਾ ਤੀਰਗੜ੍ਹੀ ਸਾਹਿਬ
imported>Sonia Jhammat ਦੁਆਰਾ ਕੀਤਾ ਗਿਆ 19:41, 27 ਜੂਨ 2016 ਦਾ ਦੁਹਰਾਅ
ਫਰਮਾ:Coord ਗੁਰਦੁਆਰਾ ਤੀਰਗੜ੍ਹੀ ਸਾਹਿਬ ਪਾਉਂਟਾ ਸਾਹਿਬ ਤੋਂ ਤਕਰੀਬਨ 18 ਕਿਲੋਮੀਟਰ ਦੀ ਦੂਰੀ ਤੇ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੱਥੋ ਤੀਰ ਚਲਾਉਣ ਦੇ ਕਾਰਨ ਹੀ ਇਸ ਅਸਥਾਨ ਨੂੰ ਤੀਰਗੜ੍ਹੀ ਆਖਿਆ ਜਾਂਦਾ ਹੈ। ਹੁਣ ਇੱਥੇ ਵੀ ਅਤਿ ਸੁੰਦਰ ਗੁਰਦੁਆਰਾ ਸਾਹਿਬ ਹੈ। ਪਾਉਂਟਾ ਸਾਹਿਬ ਯਾਤਰਾ ਕਰਨ ਵਾਲੇ ਬਹੁਤ ਸਾਰੇ ਯਾਤਰੂ, ਗੁਰਦੁਆਰਾ ਤੀਰਗੜ੍ਹੀ ਸਾਹਿਬ ਤੇ ਗੁਰਦੁਆਰਾ ਭੰਗਾਣੀ ਸਾਹਿਬ ਜੀ ਦੇ ਵੀ ਦਰਸ਼ਨ ਦੀਦਾਰੇ ਕਰ ਕੇ ਜਾਂਦੇ ਹਨ।