ਗੀਟੇ(ਰੋੜੇ)

ਭਾਰਤਪੀਡੀਆ ਤੋਂ
>Satdeep Gill (2409:4055:58D:3B78:C2A:C854:41E8:5174 (ਗੱਲ-ਬਾਤ) ਦੀ ਸੋਧ 480853 ਨਕਾਰੀ) ਦੁਆਰਾ ਕੀਤਾ ਗਿਆ 16:15, 26 ਜੂਨ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਬੇਹਵਾਲਾ ਰੋੜੇ (ਗੀਟੇ ਵੀ ਕਿਹਾ ਜਾਂਦਾ ਹੈ) ਇੱਕ ਕੁੜੀਆਂ ਦੁਆਰਾ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਵਿੱਚ ਪੰਜ ਰੋੜੇ ਹੁੰਦੇ ਹਨ। ਵਾਰੀ -ਵਾਰੀ ਕੁੜੀਆਂ ਇਸ ਨੂੰ ਖੇਡਦੀਆਂ ਹਨ। ਇੱਕ ਕੁੜੀ ਪਹਿਲਾਂ ਰੋੜੇ ਇਕੱਠੇ ਕਰਕੇ, ਇੱਕ ਰੋੜੇ ਨੂੰ ਹੱਥ ਵਿੱਚ ਫੜਕੇ, ਉਸ ਨੂੰ ਉਛਾਲਕੇ, ਅਗਲਾ ਰੋੜਾ ਚੱਕਦੀ ਹੈ। ਇਸੇ ਤਰ੍ਹਾਂ ਕੁੜੀਆਂ ਸਾਰੇ ਰੋੜੇਆਂ ਨੂੰ ਚੱਕਦੀਆਂ ਹਨ। ਫਰਮਾ:ਅਧਾਰ