ਕਾਕਾ ਜੀ (ਫ਼ਿਲਮ)
imported>Jagseer S Sidhu (added Category:2018 ਦੀਆਂ ਫ਼ਿਲਮਾਂ using HotCat) ਦੁਆਰਾ ਕੀਤਾ ਗਿਆ 16:27, 2 ਸਤੰਬਰ 2020 ਦਾ ਦੁਹਰਾਅ
ਫਰਮਾ:ਜਾਣਕਾਰੀਡੱਬਾ ਫ਼ਿਲਮਕਾਕਾ ਜੀ, ਇੱਕ ਭਾਰਤੀ ਪੰਜਾਬੀ ਫ਼ਿਲਮ ਹੈ ਜਿਸ ਦਾ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਦੇਵ ਖਰੌੜ, ਆਰਸ਼ੀ ਸ਼਼ਰਮਾ ਅਤੇ ਜਗਜੀਤ ਸੰਧੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 18 ਜਨਵਰੀ 2019 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ।[1]
ਕਹਾਣੀ
ਇਹ ਫ਼ਿਲਮ ਪੰਜਾਬ ਦੇ ਉਸ ਦੌਰ ਦੀ ਫ਼ਿਲਮ ਹੈ, ਜਦੋਂ ਪਿੰਡਾਂ ਦੇ ਉੱਚੇ ਸਰਦਾਰਾਂ ਅਤੇ ਰੁਤਬੇ ਵਾਲੇ ਲੋਕਾਂ ਦੇ ਮੁੰਡਿਆਂ ਨੂੰ ‘ਕਾਕਾ ਜੀ’ ਕਹਿ ਕੇ ਸਤਕਾਰ ਨਾਲ਼ ਬੁਲਾਇਆ ਜਾਂਦਾ ਸੀ। ਇਹ ਫ਼ਿਲਮ ਸਾਲ 95-96 ਦੇ ਦਹਾਕੇ ਦੀ ਗੱਲ ਕਰਦੀ ਹੈ।[2]
ਕਲਾਕਾਰ
- ਦੇਵ ਖਰੌੜ
- ਆਰਸ਼ੀ ਸ਼ਰਮਾ
- ਜਗਜੀਤ ਸੰਧੂ
- ਲੱਕੀ ਧਾਲੀਵਾਲ
- ਧੀਰਜ ਕੁਮਾਰ
- ਲੱਖਾ ਲਹਿਰੀ
- ਅਸ਼ੀਸ਼ ਦੁੱਗਲ
- ਰੋਜ ਕੌਰ
- ਅਨੀਤਾ ਮੀਤ
- ਗੁਰਮੀਤ ਸਾਜਨ
- ਪ੍ਰਕਾਸ਼ ਸਾਧੂ
ਹਵਾਲੇ
- ↑ "'ਕਾਕਾ ਜੀ' : ਇਸ ਵਾਰ ਐਕਸ਼ਨ ਦੇ ਨਾਲ ਨਾਲ ਰੁਮਾਂਸ ਵੀ ਕਰੇਗਾ ਦੇਵ ਖਰੌੜ". FiveWood (in English). 2018-12-13. Retrieved 2019-01-11.
- ↑ "ਹੁਣ ਸਰਦਾਰਾਂ ਦੇ 'ਕਾਕਾ ਜੀ' ਦੇ ਚਰਚੇ ਪੰਜਾਬੀ ਪਰਦੇ 'ਤੇ ਹੋਣਗੇ". Pollywood Post. 2018-12-20. Retrieved 2019-01-11.