ਅਸਦ ਅਮਾਨਤ ਅਲੀ ਖ਼ਾਨ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 10:09, 12 ਅਕਤੂਬਰ 2021 ਦਾ ਦੁਹਰਾਅ
ਅਸਦ ਅਮਾਨਤ ਅਲੀ ਖਾਂ (25 ਸਤੰਬਰ 1955 – 8 ਅਪਰੈਲ 2007) ਪਟਿਆਲਾ ਘਰਾਣੇ ਦਾ ਪਾਕਿਸਤਾਨੀ ਕਲਾਸੀਕਲ, ਸੈਮੀ-ਕਲਾਸੀਕਲ ਅਤੇ ਗਜ਼ਲ ਗਾਇਕ ਸੀ।[1] ਅਸਦ ਮਸ਼ਹੂਰ ਸੰਗੀਤਕਾਰ ਉਸਤਾਦ ਅਮਾਨਤ ਅਲੀ ਖਾਂ ਦਾ ਪੁੱਤਰ ਸੀ। 8 ਅਪਰੈਲ 2007 ਨੂੰ ਲੰਦਨ ਵਿੱਚ ਉਸਦੀ ਬੇਵਕਤੀ ਮੌਤ ਹੋ ਗਈ ਸੀ।
ਹਵਾਲੇ
- ↑ Lua error in package.lua at line 80: module 'Module:Citation/CS1/Suggestions' not found.