ਅਵਤਾਰ ਸਿੰਘ ਆਜ਼ਾਦ

ਭਾਰਤਪੀਡੀਆ ਤੋਂ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 10:43, 4 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਅਵਤਾਰ ਸਿੰਘ ਆਜ਼ਾਦ (12 ਮਾਰਚ 1906 - 1972)[1]ਪੰਜਾਬੀ ਲੇਖਕ, ਪੱਤਰਕਾਰ, ਕਵੀ ਅਤੇ ਅਨੁਵਾਦਕ ਸੀ।

ਜੀਵਨੀ

ਅਵਤਾਰ ਸਿੰਘ ਆਜ਼ਾਦ ਦਾ ਜਨਮ 12 ਮਾਰਚ 1906 ਨੂੰ ਬਰਤਾਨਵੀ ਪੰਜਾਬ ਵਿੱਚ ਅੰਮ੍ਰਿਤਸਰ ਜਿਲੇ ਦੇ ਗੰਡੀਵਿੰਡ ਆਪਣੇ ਨਾਨਕੇ ਪਿੰਡ ਸ. ਨੰਦ ਸਿੰਘ ਦੇ ਘਰ ਹੋਇਆ ਸੀ। ਉਂਜ ਉਹਨਾਂ ਦਾ ਪਿੰਡ ਲਾਹੌਰ ਜਿਲੇ ਵਿੱਚ ਘਵਿੰਡ ਸੀ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਟ੍ਰਿਕ ਕੀਤੀ। ਜਲਦ ਹੀ ਉਰਦੂ ਸ਼ਾਇਰੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਹੋ ਗਏ।

ਰਚਨਾਵਾਂ

ਕਾਵਿ-ਸੰਗ੍ਰਹਿ

  • ਸਵਾਂਤ ਬੂੰਦਾਂ
  • ਸਾਵਣ ਪੀਂਘਾਂ
  • ਵਿਸ਼ਵ ਵੇਦਨਾ
  • ਕਨਸੋਆਂ
  • ਜੀਵਨ ਜੋਤ
  • ਸੋਨ ਸਿਖਰਾਂ

ਮਹਾਕਾਵਿ

  • ਮਰਦ ਅਗੰਮੜਾ
  • ਵਿਸ਼ਵ ਨੂਰ
  • ਮਹਾਬਲੀ[1]

ਅਨੁਵਾਦ

ਹਵਾਲੇ

ਫਰਮਾ:ਹਵਾਲੇ