ਅਲੀਗੜ੍ਹ (ਫ਼ਿਲਮ)

ਭਾਰਤਪੀਡੀਆ ਤੋਂ
imported>Jagseer S Sidhu ਦੁਆਰਾ ਕੀਤਾ ਗਿਆ 19:45, 20 ਅਕਤੂਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox film

ਅਲੀਗੜ੍ਹ 2016 ਵਰ੍ਹੇ ਦੀ ਇੱਕ ਭਾਰਤੀ ਹਿੰਦੀ ਫਿਲਮ ਹੈ ਜੋ ਸ਼੍ਰੀਨਿਵਾਸ ਰਾਮਚੰਦਰਾ ਸਿਰਾਸ[1] ਦੇ ਜੀਵਨ ਉੱਪਰ ਆਧਾਰਿਤ ਹੈ ਜਿਸਨੂੰ ਉਸਦੀ ਲਿੰਗਕ ਅਨੁਸਥਾਪਨ ਕਰਕੇ ਉਸਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।[2] ਸ਼੍ਰੀਨਿਵਾਸ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਪ੍ਰੋਫੈੱਸਰ ਸੀ। ਉਸਦੀ ਲਗਾਤਾਰ ਉਸੇ ਤਣਾਅ ਭਾਰੀ ਹਾਲਤ ਵਿੱਚ ਮੌਤ ਹੋ ਗਈ ਸੀ।[3][4] ਮਨੋਜ ਵਾਜਪਾਈ ਇਸ ਫਿਲਮ ਵਿੱਚ ਸ਼੍ਰੀਨਿਵਾਸ ਦਾ ਕਿਰਦਾਰ ਨਿਭਾ ਰਹੇ ਹਨ[5] ਅਤੇ ਰਾਜਕੁਮਾਰ ਰਾਓ ਇੱਕ ਪੱਤਰਕਾਰ ਦੀ ਭੂਮਿਕਾ ਵਿੱਚ ਹਨ।

ਹਵਾਲੇ