ਅਮੀਨ ਮਲਿਕ

ਭਾਰਤਪੀਡੀਆ ਤੋਂ
>Charan Gill ਦੁਆਰਾ ਕੀਤਾ ਗਿਆ 17:04, 26 ਜੂਨ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਅਮੀਨ ਮਲਿਕ ਇੰਗਲੈਂਡ ਵਸਦਾ ਪਰਵਾਸੀ ਪੰਜਾਬੀ ਸਾਹਿਤਕਾਰ ਸੀ।

ਅਮੀਨ ਅਜਨਾਲੇ ਨੇੜੇ ਚਮਿਆਰੀ ਪਿੰਡ ਦਾ ਜੰਮਪਲ ਹੈ।

ਕਿਤਾਬਾਂ

  • ਸਾਂਝੀ ਕੁੱਖ (ਨਾਵਲ)
  • ਅੱਥਰੀ (ਨਾਵਲ)
  • ਗੁੰਗੀ ਤਰੇਹ (ਕਹਾਣੀ ਸੰਗ੍ਰਹਿ)
  • ਯਾਦਾਂ ਦੇ ਪਿਛਵਾੜੇ