ক (ਬੰਗਾਲੀ ਅੱਖਰ)

ਭਾਰਤਪੀਡੀਆ ਤੋਂ
imported>Satdeep Gill (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 18:54, 14 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਬੰਗਾਲੀ ਅੱਖਰ ਸਿੱਧਮ Siddham k.svg ਤੋਂ ਆਇਆ ਹੈ, ਅਤੇ ਇਸਦੇ ਉੱਪਰ ਵੀ ਉਵੇਂ ਹੀ ਲੇਟਵੀਂ ਲਕੀਰ ਹੈ। ਪਰ ਇਸ ਦੀ ਸ਼ਕਲ ਆਪਣੇ ਦੇਵਨਗਰੀ ਹਮਰੁਤਬਾ, क ਨਾਲੋਂ ਘੱਟ ਰੇਖਕੀ ਹੈ। ਬੰਗਾਲੀ ਵਿਅੰਜਨ ਅੱਖਰਾਂ ਦਾ ਅੰਤਰਨਹਿਤ ਸਵਰ /ɔ/ ਹੈ, ਇਸ ਲਈ ক ਦਾ ਲਿਪੀਆਂਤਰ ਬਹੁਤ ਵਾਰ "ਕਾ" ਦੀ ਥਾਂ "ਕੋ" ਹੁੰਦਾ ਹੈ। ਇਸ ਵਿੱਚ "ਓ" ਦਾ ਸਵਰ ਚਿੰਨ੍ਹ ਓਕਾਰ ਜੋੜ ਦਿੱਤਾ ਜਾਵੇ, কো, ਨੂੰ /ko/ ਪੜ੍ਹਿਆ ਜਾਂਦਾ ਹੈ।

Bengali Vowel Signs.png

ਹਵਾਲੇ

ਫਰਮਾ:ਹਵਾਲੇ