"2015 ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

Rescuing 0 sources and tagging 1 as dead.) #IABot (v2.0.8.2
 
>InternetArchiveBot
(Rescuing 0 sources and tagging 1 as dead.) #IABot (v2.0.8.2)
 
ਲਾਈਨ 25: ਲਾਈਨ 25:
13 ਤੋਂ 16 ਅਕਤੂਬਰ 2015 ਦੇ ਵਿਚਕਾਰ, ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਤੋਂ ਬੇਅਦਬੀ ਹੋਣ ਦੀਆਂ ਕਈ ਹੋਰ ਘਟਨਾਵਾਂ ਦੀ ਰਿਪੋਰਟ ਮਿਲੀ ਹੈ।<ref name="Explained-FP">{{cite news|url=http://www.firstpost.com/politics/explained-the-guru-granth-sahib-serial-desecrations-that-have-sparked-protests-across-punjab-2477010.html|title=Explained: The Guru Granth Sahib serial desecrations that have sparked protests across Punjab|date=21 October 2015|work=[[Firstpost]]|access-date=21 March 2016}}</ref> ਗੁਰੂ ਗ੍ਰੰਥ ਸਾਹਿਬ ਦੇ 35 ਅੰਗ [[ਫਿਰੋਜ਼ਪੁਰ ਜ਼ਿਲ੍ਹਾ|ਫ਼ਿਰੋਜ਼ਪੁਰ ਜ਼ਿਲ੍ਹੇ]] ਦੇ [[ਮਿਸਰੀ ਵਾਲਾ|ਮਿਸ਼ਰੀਵਾਲਾ]] ਪਿੰਡ ਵਿੱਚ ਫਟੇ ਹੋਏ ਪਾਏ ਗਏ ਸਨ।

ਜਦੋਂ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] (ਐਸ.ਜੀ.ਪੀ.ਸੀ.) ਦਾ ਇੱਕ ਮੈਂਬਰ ਪਿੰਡ ਨੂੰ ਵੇਖਣ ਗਿਆ ਤਾਂ ਉਹਨੂੰ ਪਿੰਡ ਦੇ ਲੋਕਾਂ ਪਿੰਡ ਵਿੱਚੋ ਬਰਖਾਸਤ ਕਰ ਦਿੱਤਾ।
ਜਦੋਂ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] (ਐਸ.ਜੀ.ਪੀ.ਸੀ.) ਦਾ ਇੱਕ ਮੈਂਬਰ ਪਿੰਡ ਨੂੰ ਵੇਖਣ ਗਿਆ ਤਾਂ ਉਹਨੂੰ ਪਿੰਡ ਦੇ ਲੋਕਾਂ ਪਿੰਡ ਵਿੱਚੋ ਬਰਖਾਸਤ ਕਰ ਦਿੱਤਾ।
ਜਦੋਂ ਉਸਨੇ ਇੱਕ ਮੋਟਰਸਾਈਕਲ ਰਾਹੀਂ ਬਚਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੇ ਲੋਕਾਂ ਨੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ।<ref name="Conspiracy-IE">{{cite news|url=http://indianexpress.com/article/india/india-news-india/more-desecrations-of-holy-Guru-conspiracy-to-disrupt-peace-says-punjab-cm-badal/|title=More desecrations of holy Guru: Conspiracy to disrupt peace, says Punjab CM Badal|date=17 October 2015|work=[[The Indian Express]]|accessdate=21 March 2016}}</ref> ਇਸ ਤੋਂ ਇਲਾਵਾ [[ਤਰਨ ਤਾਰਨ ਜ਼ਿਲ੍ਹਾ|ਤਰਨ ਤਾਰਨ ਜ਼ਿਲੇ]] ਦੇ ਬਾਠ ਪਿੰਡ ਵਿੱਚ ਗੁਰੂ ਗਰੰਥ ਸਾਹਿਬ ਦੇ 39 ਅੰਗ ਫਟੇ ਹੋਏ ਮਿਲੇ। ਦੋ ਦਿਨ ਬਾਅਦ, ਇੱਕ ਰੋਸ ਮਾਰਚ ਦੇ ਦੌਰਾਨ ਪਿੰਡ ਦੇ ਇੱਕ ਪ੍ਰਦਰਸ਼ਨਕਾਰੀ ਦੀ ਦਿਲ ਦੇ ਦੌਰੇ ਦੇ ਕਾਰਨ ਮੌਤ ਹੋ ਗਈ।<ref name="Tarn-Tribune">{{cite news|url=http://www.tribuneindia.com/news/punjab/-bir-desecration-protesting-villager-dies-in-tarn-taran/147527.html|title=‘Bir’ desecration: Protesting villager dies in Tarn Taran|date=18 October 2015|work=[[The Tribune (India)]]|accessdate=21 March 2016}}</ref> [[ਫਰੀਦਕੋਟ]] ਦੇ ਕੋਹਰੀਆਂ ਪਿੰਡ ਵਿੱਚ [[ਗੁਰੂ ਗ੍ਰੰਥ ਸਾਹਿਬ]] ਦੇ 745 ਅੰਗਾਂ ਉੱਪਰ 3 ਇੰਚ ਦੇ ਕੱਟ ਪਾਏ ਗਏ ਸੀ। ਪਿੰਡ ਵਾਲਿਆਂ ਨੇ ਇੱਕ ਸ਼ਿਕਾਇਤ ਦਾਇਰ ਕੀਤੀ ਅਤੇ ਇਸ ਮੁੱਦੇ ਨੂੰ ਉਠਾਉਣ ਦਾ ਫੈਸਲਾ ਕੀਤਾ।[[ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ|ਮੁਕਤਸਰ ਜ਼ਿਲੇ]] ਦੇ [[ਸਰਾਏ ਨਾਗਾ]] ਪਿੰਡ ਵਿੱਚ, ਪੰਜ ਗ੍ਰੰਥ ਦੀ ਇੱਕ ਕਾਪੀ (ਗੁਰੂ ਗ੍ਰੰਥ ਸਾਹਿਬ ਤੋਂ ਚੁਣੀਆਂ ਆਇਤਾਂ ਵਾਲਾ ਇੱਕ ਛੋਟਾ ਗ੍ਰੰਥ), ਦੇ ਅੰਗਾਂ ਨੂੰ ਫਟਿਆ ਹੋਇਆ ਪਾਇਆ ਗਿਆ ਸੀ। [[ਨਵਾਂਸ਼ਹਿਰ]] ਦੇ ਗਦਾਨੀ ਪਿੰਡ ਵਿਚ, ਤਿੰਨ ਸਰੂਪਾਂ ਨੂੰ ਸਾੜ ਦਿੱਤਾ ਗਿਆ। ਪੁਲਿਸ ਇਸ ਖੇਤਰ ਵਿੱਚ ਸ਼ਾਂਤੀ ਕਾਇਮ ਰੱਖਣ ਵਿੱਚ ਕਾਮਯਾਬ ਰਹੀ। [[ਮੁਕਤਸਰ]] ਦੇ ਪਿੰਡ [[ਕੋਟਲੀ ਅਬਲੂ]] ਪਿੰਡ ਵਿੱਚ ਇੱਕ ਗੁਰਦੁਆਰਾ ਵਿੱਚ ਅੱਗ ਲੱਗ ਗਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੜ ਕੇ ਸੁਆਹ ਹੋ ਗਈ। [[ਸੰਗਰੂਰ ਜ਼ਿਲ੍ਹਾ|ਸੰਗਰੂਰ ਜ਼ਿਲੇ]] ਦੇ ਕੋਹੜ੍ਹੀਆਂ ਪਿੰਡ ਵਿਚ, [[ਗੁਰੂ ਗ੍ਰੰਥ ਸਾਹਿਬ]] ਦੇ ਕੁਝ ਅੰਗਾਂ ਨੂੰ ਫਟਿਆ ਪਾਇਆ ਗਿਆ।
ਜਦੋਂ ਉਸਨੇ ਇੱਕ ਮੋਟਰਸਾਈਕਲ ਰਾਹੀਂ ਬਚਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੇ ਲੋਕਾਂ ਨੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ।<ref name="Conspiracy-IE">{{cite news|url=http://indianexpress.com/article/india/india-news-india/more-desecrations-of-holy-Guru-conspiracy-to-disrupt-peace-says-punjab-cm-badal/|title=More desecrations of holy Guru: Conspiracy to disrupt peace, says Punjab CM Badal|date=17 October 2015|work=[[The Indian Express]]|accessdate=21 March 2016}}{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref> ਇਸ ਤੋਂ ਇਲਾਵਾ [[ਤਰਨ ਤਾਰਨ ਜ਼ਿਲ੍ਹਾ|ਤਰਨ ਤਾਰਨ ਜ਼ਿਲੇ]] ਦੇ ਬਾਠ ਪਿੰਡ ਵਿੱਚ ਗੁਰੂ ਗਰੰਥ ਸਾਹਿਬ ਦੇ 39 ਅੰਗ ਫਟੇ ਹੋਏ ਮਿਲੇ। ਦੋ ਦਿਨ ਬਾਅਦ, ਇੱਕ ਰੋਸ ਮਾਰਚ ਦੇ ਦੌਰਾਨ ਪਿੰਡ ਦੇ ਇੱਕ ਪ੍ਰਦਰਸ਼ਨਕਾਰੀ ਦੀ ਦਿਲ ਦੇ ਦੌਰੇ ਦੇ ਕਾਰਨ ਮੌਤ ਹੋ ਗਈ।<ref name="Tarn-Tribune">{{cite news|url=http://www.tribuneindia.com/news/punjab/-bir-desecration-protesting-villager-dies-in-tarn-taran/147527.html|title=‘Bir’ desecration: Protesting villager dies in Tarn Taran|date=18 October 2015|work=[[The Tribune (India)]]|accessdate=21 March 2016}}</ref> [[ਫਰੀਦਕੋਟ]] ਦੇ ਕੋਹਰੀਆਂ ਪਿੰਡ ਵਿੱਚ [[ਗੁਰੂ ਗ੍ਰੰਥ ਸਾਹਿਬ]] ਦੇ 745 ਅੰਗਾਂ ਉੱਪਰ 3 ਇੰਚ ਦੇ ਕੱਟ ਪਾਏ ਗਏ ਸੀ। ਪਿੰਡ ਵਾਲਿਆਂ ਨੇ ਇੱਕ ਸ਼ਿਕਾਇਤ ਦਾਇਰ ਕੀਤੀ ਅਤੇ ਇਸ ਮੁੱਦੇ ਨੂੰ ਉਠਾਉਣ ਦਾ ਫੈਸਲਾ ਕੀਤਾ।[[ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ|ਮੁਕਤਸਰ ਜ਼ਿਲੇ]] ਦੇ [[ਸਰਾਏ ਨਾਗਾ]] ਪਿੰਡ ਵਿੱਚ, ਪੰਜ ਗ੍ਰੰਥ ਦੀ ਇੱਕ ਕਾਪੀ (ਗੁਰੂ ਗ੍ਰੰਥ ਸਾਹਿਬ ਤੋਂ ਚੁਣੀਆਂ ਆਇਤਾਂ ਵਾਲਾ ਇੱਕ ਛੋਟਾ ਗ੍ਰੰਥ), ਦੇ ਅੰਗਾਂ ਨੂੰ ਫਟਿਆ ਹੋਇਆ ਪਾਇਆ ਗਿਆ ਸੀ। [[ਨਵਾਂਸ਼ਹਿਰ]] ਦੇ ਗਦਾਨੀ ਪਿੰਡ ਵਿਚ, ਤਿੰਨ ਸਰੂਪਾਂ ਨੂੰ ਸਾੜ ਦਿੱਤਾ ਗਿਆ। ਪੁਲਿਸ ਇਸ ਖੇਤਰ ਵਿੱਚ ਸ਼ਾਂਤੀ ਕਾਇਮ ਰੱਖਣ ਵਿੱਚ ਕਾਮਯਾਬ ਰਹੀ। [[ਮੁਕਤਸਰ]] ਦੇ ਪਿੰਡ [[ਕੋਟਲੀ ਅਬਲੂ]] ਪਿੰਡ ਵਿੱਚ ਇੱਕ ਗੁਰਦੁਆਰਾ ਵਿੱਚ ਅੱਗ ਲੱਗ ਗਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੜ ਕੇ ਸੁਆਹ ਹੋ ਗਈ। [[ਸੰਗਰੂਰ ਜ਼ਿਲ੍ਹਾ|ਸੰਗਰੂਰ ਜ਼ਿਲੇ]] ਦੇ ਕੋਹੜ੍ਹੀਆਂ ਪਿੰਡ ਵਿਚ, [[ਗੁਰੂ ਗ੍ਰੰਥ ਸਾਹਿਬ]] ਦੇ ਕੁਝ ਅੰਗਾਂ ਨੂੰ ਫਟਿਆ ਪਾਇਆ ਗਿਆ।

13 ਅਕਤੂਬਰ 2015 ਨੂੰ [[ਮੋਗਾ ਜ਼ਿਲ੍ਹਾ|ਮੋਗਾ ਜ਼ਿਲੇ]] ਦੇ [[ਬੁੱਟਰ ਕਲਾਂ (ਮੋਗਾ)|ਬੁੱਟਰ ਕਲਾਂ]] ਪਿੰਡ ਵਿੱਚ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਟੱਕਰ ਹੋਈ।
13 ਅਕਤੂਬਰ 2015 ਨੂੰ [[ਮੋਗਾ ਜ਼ਿਲ੍ਹਾ|ਮੋਗਾ ਜ਼ਿਲੇ]] ਦੇ [[ਬੁੱਟਰ ਕਲਾਂ (ਮੋਗਾ)|ਬੁੱਟਰ ਕਲਾਂ]] ਪਿੰਡ ਵਿੱਚ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਟੱਕਰ ਹੋਈ।
ਗੁਮਨਾਮ ਵਰਤੋਂਕਾਰ