ਹੌਜ਼ ਖ਼ਾਸ ਕੰਪਲੈਕਸ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 07:15, 12 ਅਕਤੂਬਰ 2021 ਦਾ ਦੁਹਰਾਅ
ਹੌਜ਼ ਖ਼ਾਸ (हिन्दी: हौज़ ख़ास, English:ਉਰਦੂ: حوض خاص) , English: Hauz Khas) ਦਿੱਲੀ ਦੇ ਦੱਖਣ ਵਿੱਚ ਬਣਿਆ ਪਾਣੀ ਦੇ ਤਲਾਬਾਂ, ਇਸਲਾਮੀ ਸਕੂਲ, ਕਬਰਾਂ ਅਤੇ ਮਸੀਤਾਂ ਦਾ ਸਮੂਹ ਹੈ ਜੋ 13ਵੀਂ ਸਦੀ ਦੇ ਮੱਧਕਾਲੀਨ ਇਸਲਾਮੀ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ ਜੋ ਦਿੱਲੀ ਦੇ ਸੁਲਤਾਨ[1] ਅਲਾਉੱਦੀਨ ਖ਼ਿਲਜੀ (1296-1316)ਦੇ ਰਾਜ ਵਿੱਚ ਬਣਿਆ।