ਹੁਣ

imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 11:00, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox magazine ਹੁਣ ਪੰਜਾਬੀ ਦਾ ਸਾਹਿਤਕ ਰਸਾਲਾ ਹੈ। ਇਸ ਦੇ ਬਾਨੀ ਸੰਪਾਦਕ ਸਵਰਗਵਾਸੀ ਅਵਤਾਰ ਜੰਡਿਆਲਵੀ ਸਨ। ਇਹ ਰਸਾਲਾ 2005 ਵਿੱਚ ਸ਼ੁਰੂ ਕੀਤਾ ਸੀ। ਅੱਜਕੱਲ ਇਸ ਨੂੰ ਸੁਸ਼ੀਲ ਦੁਸਾਂਝ ਦੀ ਅਗਵਾਈ ਵਿੱਚ ਅਦਾਰਾ ਹੁਣ ਇਸਨੂੰ ਚਲਾ ਰਿਹਾ ਹੈ।

ਤਸਵੀਰਾਂ

ਸਾਹਿਤਕ ਮੈਗਜ਼ੀਨ 'ਹੁਣ 'ਦੇ ਬਾਨੀ ਸੰਪਾਦਕ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਰੋਹ 29 ਸਤੰਬਰ 2019

[1]

ਹਵਾਲੇ

ਫਰਮਾ:ਹਵਾਲੇ