ਹੀਰਾ ਸਿੰਘ ਗਾਬੜੀਆ

ਹੀਰਾ ਸਿੰਘ ਗਾਬੜੀਆ ਪੰਜਾਬ ਸਰਕਾਰ ਦਾ ਸਾਬਕਾ ਜੇਲ੍ਹ ਅਤੇ ਸੈਰ-ਸਪਾਟਾ ਮੰਤਰੀ ਹੈ।[1] ਉਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੈ। ਉਹ ਲੁਧਿਆਣਾ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪਛੜੀ ਸ਼੍ਰੇਣੀ ਸ਼ਾਖ਼ ਦਾ ਪ੍ਰਧਾਨ ਵੀ ਹੈ।

ਹੀਰਾ ਸਿੰਘ ਗਾਬੜੀਆ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਹਲਕਾਲੁਧਿਆਣਾ
ਪੰਜਾਬ ਦਾ ਕੈਬਿਨੇਟ ਮੰਤਰੀ
ਜੇਲ੍ਹ ਅਤੇ ਸੈਰ-ਸਪਾਟਾ ਮੰਤਰੀ
ਨਿੱਜੀ ਜਾਣਕਾਰੀ
ਜਨਮਦਸੰਬਰ 15,1948
ਲੁਧਿਆਣਾ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਪਤੀ/ਪਤਨੀਸਲਵਿੰਦਰ ਕੌਰ ਗਾਬੜੀਆ
ਰਿਹਾਇਸ਼ਲੁਧਿਆਣਾ

ਹਵਾਲੇ

  1. "ਪੁਰਾਲੇਖ ਕੀਤੀ ਕਾਪੀ". Archived from the original on 2010-09-06. Retrieved 2017-01-26.