ਹਰਸ਼ਾ ਛੀਨਾ
Jump to navigation
Jump to search
ਫਰਮਾ:Infobox settlement ਹਰਸ਼ਾ ਛੀਨਾ ਅਜਨਾਲਾ-ਅੰਮ੍ਰਿਤਸਰ ਰੋਡ ਤੇ ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੂਰ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 3 ਕਿਲੋਮੀਟਰ ਦੀ ਵਿਥ ਤੇ, ਮਾਂਝੇ ਦੇ ਵੱਡੇ ਇਤਿਹਾਸਕ ਪਿੰਡਾਂ ਵਿੱਚੋਂ ਇੱਕ ਹੈ। ਪਹਿਲਾਂ ਪਹਿਲ ਇਸ ਪਿੰਡ ਦੀਆਂ ਤਿੰਨ ਪੱਤੀਆਂ ਉੱਚਾ ਕਿਲਾ, ਵਿਚਲਾ ਕਿਲਾ, ਸੁਬਾਜਪੁਰ ਸਨ। ਬਾਅਦ ਵਿੱਚ ਦੋ ਪੱਤੀਆਂ ਕੁਕੜਾਂ ਵਾਲਾ ਅਤੇ ਵਰਨਾਲੀ ਹੋਰ ਬਣ ਗਈਆਂ ਸਨ। ਪਹਿਲਾਂ ਇਸ ਪਿੰਡ ਦੀ ਇੱਕ ਹੀ ਪੰਚਾਇਤ ਹੁੰਦੀ ਸੀ, ਹੁਣ ਇਸ ਪਿੰਡ ਦੀਆਂ 5 ਪੰਚਾਇਤਾਂ ਹਨ।[1]