ਹਰਮਹਿੰਦਰ ਚਹਿਲ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 10:34, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox writer ਹਰਮਹਿੰਦਰ ਚਹਿਲ (ਜਨਮ 27 ਮਾਰਚ 1957) ਪੰਜਾਬੀ ਲੇਖਕ ਹੈ।

ਜੀਵਨੀ

ਹਰਮਹਿੰਦਰ ਸਿੰਘ ਚਹਿਲ ਦਾ ਜਨਮ, 27 ਮਾਰਚ 1957 ਨੂੰ ਪਿੰਡ ਆਲਮਪੁਰ ਮੰਦਰਾਂ, ਹੁਣ ਜ਼ਿਲ੍ਹਾ ਮਾਨਸਾ, ਪੰਜਾਬ, ਭਾਰਤ ਵਿੱਚ ਪਿਤਾ ਰਾਮ ਸਰੂਪ ਸਿੰਘ ਮਾਤਾ ਰਾਮਿੰਦਰ ਕੌਰ ਦੇ ਇੱਕ ਸਾਧਾਰਣ ਕ੍ਰਿਸਾਣੀ ਪਰਿਵਾਰ ਵਿੱਚ ਹੋਇਆ। ਮਿਡਲ ਪਿੰਡੋਂ ਅਤੇ ਦਸਵੀਂ 'ਗੌਰਮਿੰਟ ਹਾਈ ਸਕੂਲ ਬੋਹਾ' ਤੋਂ ਅਤੇ 1988 ਦੇ ਵਿੱਚ ਅਮਰੀਕਾ ਚਲਿਆ ਗਿਆ।