ਹਰਭਜਨ ਸਿੰਘ ਹੁੰਦਲ
ਹਰਭਜਨ ਸਿੰਘ ਹੁੰਦਲ (ਜਨਮ 1934)[1] ਪੰਜਾਬੀ ਦਾ ਪ੍ਰਤਿਬੱਧ ਕਵੀ ਬਹੁ-ਪੱਖੀ ਲੇਖਕ ਹੈ। ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦਾ ਹੈ। ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਮੰਨਦਾ ਹੈ।[2] ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਹੁੰਦਲ ਨੇ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ।
ਰਚਨਾਵਾਂ
- ਮਾਰਗ (1965)[3]
 - ਅਸਲ ਗੱਲ (1974)
 - ਕਾਲੇ ਦਿਨ (1978)
 - ਜੇਲ੍ਹ ਅੰਦਰ ਜੇਲ੍ਹ (1982)
 - ਚਾਨਣ ਦਾ ਸਰਨਾਵਾਂ (1986)
 - ਅੱਗ ਦਾ ਬੂਟਾ (1986)
 - ਸਤਲੁਜ ਦਾ ਸਰਨਾਵਾਂ (1993)
 - ਜੰਗਨਾਮਾ ਪੰਜਾਬ (1994)
 - ਰੰਗ ਆਪੋ ਆਪਣਾ (2000)
 - ਮੇਰੇ ਸਮਕਾਲੀ ਕਵੀ (2002)
 - ਕਵਿਤਾ ਦੀ ਤਲਾਸ (2003)
 - ਕਵੀਆਂ ਦੇ ਅੰਗ ਸੰਗ (2004)
 - ਸੰਨ ਸੰਤਾਲੀ ਦੇ ਦਿਨ (2007)
 - ਨਜ਼ਰਬੰਦੀ ਦੇ ਦਿਨ (2007)
 - ਕਵਿਤਾ ਦੇ ਰੂ-ਬਰੂ (2007)
 - ਮੇਰੀ ਗ਼ਜ਼ਲ (2010)
 - ਮੇਰੀ ਗ਼ਜ਼ਲ (2010)
 - ਸਿਤਾਰਿਆਂ ਦੀ ਸੱਥ (2011)
 
ਅਨੁਵਾਦ
ਸੰਪਾਦਨ
ਸਫਰਨਾਮਾ
- ਕੰਧ ਉਹਲੇ ਪ੍ਰਦੇਸ਼ (1999)
 
ਜੀਵਨੀ
ਹੋਰ
- ਦੋਸਤੀਨਾਮਾ (2005)
 
ਪ੍ਰਾਪਤੀਆਂ
- ਸੋਵੀਅਤ ਲੈਂਡ-ਨਹਿਰੂ ਪੁਰਸਕਾਰ[6]