Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਰਬੀ ਸੰਘਾ

ਭਾਰਤਪੀਡੀਆ ਤੋਂ
{{#if:|}}
{{#if:ਹਰਬੀ ਸੰਘਾ|ਹਰਬੀ ਸੰਘਾ|ਹਰਬੀ ਸੰਘਾ}}
{{#if:|}}
ਮੂਲ ਨਾਮ{{#if:|{{{native_name}}}}}
ਜਨਮ{{#if:ਹਰਬੀਲਾਸ ਸੰਘਾ|ਹਰਬੀਲਾਸ ਸੰਘਾ}}
{{#if:ਪਿੰਡ ਸੰਘੇ ​​ਜਗੀਰ, ਨਕੋਦਰ, ਜਲੰਧਰ, ਪੰਜਾਬ |ਪਿੰਡ ਸੰਘੇ ​​ਜਗੀਰ, ਨਕੋਦਰ, ਜਲੰਧਰ, ਪੰਜਾਬ }}
ਬਪਤਿਸਮਾ{{#if:||}}
ਮੌਤ{{#if:|}}
{{#if:|Burial place|Resting place}}{{#if:||}}
ਪੇਸ਼ਾਅਦਾਕਾਰ, ਕਾਮੇਡੀਅਨ
{{#if:|Works|{{#if:|ਪ੍ਰਸਿੱਧ ਕੰਮ|}}}}{{#if:||{{#if:|{{{credits}}}|}}}}
ਕੱਦ{{#if: | ਫਰਮਾ:Convinfobox}}{{#if: | ਫਰਮਾ:Infobox person/height}}
ਭਾਰ{{#if: | ਫਰਮਾ:Convinfobox}}{{#if: | ਫਰਮਾ:Infobox person/weight}}
{{#if:|Judicial status|Criminal status}}{{#if: | {{{judicial_status}}} | }}
ਸਾਥੀਸਿਮਰਨ ਸੰਘਾ
ਬੱਚੇ2
ਮਾਤਾ-ਪਿਤਾ{{#if:|{{{parents}}}|
  • {{#if:|{{{father}}} (father)}}
  • {{#if:|{{{mother}}} (mother)}}
}}
{{#if:|ਸਨਮਾਨ|ਸਨਮਾਨ}}{{#if:||}}
{{#if:|ਦਸਤਖ਼ਤ}}
{{#if:|ਨੋਟਸ}}
{{#if:|
{{{footnotes}}}
}}

{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = {{#if:|}}{{#if:|}}{{#if:|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:|{{#if:{{#property:P18}}||}}}}

| other | #default = }}{{#ifeq:|yes||{{#if:||

 {{#if: 
 | {{#if:{{#property:P18}}
   | {{#ifeq:|
     | 
     | 
     }}
   | {{#if:{{#property:P41}}{{#property:P94}}{{#property:P117}}{{#property:P154}}{{#property:P242}}
     | 
     | 
     }}
   }}
 | {{#if:{{#property:P18}}
   | {{#if: 
     | 
     | 
    }}
   | 
   }}
 }}

}}}} ਹਰਬਿਲਾਸ ਸੰਘਾ (English: Harby Sangha), ਆਮ ਤੌਰ ਤੇ ਹਰਬੀ ਸੰਘਾ ਵਜੋਂ ਜਾਣਿਆ ਜਾਂਦਾ ਇੱਕ ਪੰਜਾਬੀ ਫ਼ਿਲਮ ਅਦਾਕਾਰ ਅਤੇ ਕਾਮੇਡੀਅਨ ਹੈ।[1] ਉਹ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਬਹੁਤ ਸਾਰੇ ਕਾਮੇਡੀ ਸਮਾਗਮਾਂ ਵਿੱਚ ਭਾਗ ਲੈਂਦਾ ਸੀ ਅਤੇ ਆਪਣੇ ਕਾਲਜ ਦੇ ਯੂਥ ਫੈਸਟੀਵਲਸ ਵਿੱਚ ਬਹੁਤ ਸਾਰੇ ਇਨਾਮ ਜਿੱਤਦਾ ਹੁੰਦਾ ਸੀ। ਉਸ ਨੇ ਪੰਜਾਬੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ ਦਾ (2004) ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।[2] ਹਰਬੀ ਸੰਘਾ ਨੇ ਕਈ ਫਿਲਮਾਂ ਵਿੱਚ ਵੱਖਰੇ-ਵੱਖਰੇ ਕਿਰਦਾਰ ਖੇਡ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ ਹੈ।[3]

ਹਰਬੀ ਮੁੱਖ ਤੌਰ ਤੇ ਪੰਜਾਬੀ ਸਿਨੇਮਾ ਵਿੱਚ ਸਹਾਇਕ ਭੂਮਿਕਾਵਾਂ ਵਿੱਚ ਦਿਖਾਈ ਦਿੰਦਾ ਹੈ। ਉਸ ਦੀਆਂ ਸਭ ਤੋਂ ਜ਼ਿਆਦਾ ਪ੍ਰਸਿੱਧ ਭੂਮਿਕਾਵਾਂ ਬੰਬੂਕਾਟ (2016), ਨਿੱਕਾ ਜ਼ੈਲਦਾਰ (2016) ਅਤੇ ਇਸਦੇ ਸੀਕੁਲ ਨਿੱਕਾ ਜ਼ੈਲਦਾਰ 2 (2017) ਵਰਗੀਆਂ ਫਿਲਮਾਂ ਵਿੱਚ ਹਨ। ਹੋਰ ਮਹੱਤਵਪੂਰਣ ਅਦਾਕਾਰੀ ਵਿੱਚ ਉਡੀਕਾਂ (2009), ਦਿਲਦਾਰੀਆਂ (2015), ਲਵ ਪੰਜਾਬ (2016), ਲਾਵਾਂ ਫੇਰੇ (2018), ਕਿਸਮਤ (2018) ਅਤੇ ਵਿਲੇਨ (2018) ਸ਼ਾਮਲ ਹਨ।[4]

ਹਵਾਲੇ

  1. "Harby Sangha". IMDb. Retrieved 2018-10-16. 
  2. "Harby Sangha (Actor) Age, Wife, Family, Biography & More | StarsUnfolded". starsunfolded.com (in English). Retrieved 2018-10-16. 
  3. "ਇੱਕ ਤਿਆਰ ਅਭਿਨੇਤਾ". Tribune India. Retrieved 2018-10-16. 
  4. "Harby Sangha - Movies, Biography, News, Age & Photos | BookMyShow". BookMyShow. Retrieved 2018-10-16.