Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਰਨਾਮ ਸਿੰਘ

ਭਾਰਤਪੀਡੀਆ ਤੋਂ

ਰਾਜਾ ਸਰ ਹਰਨਾਮ ਸਿੰਘ, KCIE (15 ਨਵੰਬਰ 1851 – 20 ਮਈ 1930) ਰਾਜਾ ਸਰ ਰੰਧਾਰ ਸਿੰਘ ਬਹਾਦਰ, GCSI, ਰਾਜਾ ਕਪੂਰਥਲਾ ਦਾ ਦੂਜਾ ਪੁੱਤਰ ਅਤੇ ਰਾਜਾ ਕਪੂਰਥਲਾ ਰਾਜਾ ਕੜਕ ਸਿੰਘ ਬਹਾਦਰ ਦਾ ਛੋਟਾ ਭਰਾ ਸੀ। 

ਹਰਨਾਮ ਸਿੰਘ ਨੂੰ ਜਨਤਕ ਸੇਵਾ ਲਈ ਬਰਤਾਨਵੀ ਸਰਕਾਰ ਦੁਆਰਾ 1907 ਵਿੱਚ ਹਰਨਾਮ ਸਿੰਘ ਉਤਰਾਧਿਕਾਰੀ ਰਾਜਾ ਬਣਾਇਆ ਗਿਆ ਸੀ, ਨਾਈਟਹੁਡ, ਕੇਸੀਐਸਆਈ ਖਤਾਬ ਦਿੱਤੇ, ਉਸਦੇ ਜੀਵਨ ਕਾਲ ਲਈ ਅਵਧ ਦੀਆਂ ਜਾਇਦਾਦਾਂ ਦਾ ਪ੍ਰਬੰਧ ਦੇ ਦਿੱਤਾ ਸੀ, ਇਸ ਕਦਮ ਦਾ ਜਗਤਜੀਤ ਸਿੰਘ ਦੁਆਰਾ ਵਿਰੋਧ ਕੀਤਾ ਗਿਆ ਸੀ ਪਰ ਵਿਅਰਥ ਸੀ।

ਹਾਲਾਂਕਿ ਜਨਮ ਤੋਂ ਇੱਕ ਸਿੱਖ ਵਜੋਂ ਵੱਡਾ ਹੋਇਆ ਸੀ ਪਰ ਬਾਅਦ ਵਿੱਚ ਸਰ ਹਰਨਾਮ ਪਵਿਤਰ ਈਸਾਈ ਅਤੇ ਮਿਸ਼ਨਰੀ ਬਣ ਗਿਆ ਅਤੇ ਅਖੀਰ ਇਹ ਭਾਰਤ ਦੀ ਕੌਮੀ ਮਿਸ਼ਨਰੀ ਸੁਸਾਇਟੀ ਦਾ ਪ੍ਰਧਾਨ ਬਣਿਆ। 

1875 ਵਿਚ, ਉਸ ਨੇ ਰਾਣੀ ਕੌਰ ਸਾਹਿਬਾ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਅੱਠ ਬੱਚੇ, ਸੱਤ ਪੁੱਤਰ ਅਤੇ ਇੱਕ ਧੀ ਸੀ: