ਹਰਦੇਵ ਚੌਹਾਨ
>Charan Gill (ਵਾਧਾ) ਦੁਆਰਾ ਕੀਤਾ ਗਿਆ 18:44, 15 ਮਈ 2017 ਦਾ ਦੁਹਰਾਅ
ਹਰਦੇਵ ਚੌਹਾਨ (ਜਨਮ: 1 ਜਨਵਰੀ 1955) ਪੰਜਾਬੀ ਕਹਾਣੀਕਾਰ ਅਤੇ ਬਾਲ ਸਾਹਿਤਕਾਰ ਪੁਰਸਕਾਰ ਪ੍ਰਾਪਤ ਸਾਹਿਤਕਾਰ ਹੈ।[1]
ਲਿਖਤਾਂ
- ਚਲਾਕ ਚਿੰਤੋ ਤੇ ਭੁੱਖੜ ਭਾਲੂ
- ਗਾਲੜਾਂ ਦੀ ਸੈਰ
- ਚਾਂਦੀ ਦਾ ਕੱਪ
- ਸੁਗੰਧਿਤ ਪਰੀ
- ਚਮਤਕਾਰੀ ਸ਼ਬਦ ਪਹੇਲੀਆਂ
- ਕਬਰੇ ਦਾ ਕਰਿਸ਼ਮਾ