ਹਰਦਿਲਬਾਗ਼ ਸਿੰਘ ਗਿੱਲ

ਭਾਰਤਪੀਡੀਆ ਤੋਂ
>Charan Gill (Charan Gill ਨੇ ਸਫ਼ਾ ਹਰਦਿਲਬਾਗ ਸਿੰਘ ਗਿੱਲ ਨੂੰ ਹਰਦਿਲਬਾਗ਼ ਸਿੰਘ ਗਿੱਲ ’ਤੇ ਭੇਜਿਆ) ਦੁਆਰਾ ਕੀਤਾ ਗਿਆ 07:09, 15 ਜਨਵਰੀ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਹਰਦਿਲਬਾਗ ਸਿੰਘ ਗਿੱਲ (8 ਅਪ੍ਰੈਲ 1934 - 14 ਜਨਵਰੀ 2018) ਇੱਕ ਪੰਜਾਬੀ ਲੇਖਕ ਅਤੇ ਅਨੁਵਾਦਕ ਸੀ।

ਜੀਵਨ

ਹਰਦਿਲਬਾਗ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਸੰਦੋੜ ਪਿੰਡ ਵਿੱਚ ਮਾਸਟਰ ਬੰਤਾ ਸਿੰਘ ਗਿੱਲ ਅਤੇ ਮਾਤਾ ਹਰਕੇਸ਼ ਕੌਰ ਦੇ ਘਰ ਹੋਇਆ। ਇਸ ਨੇ ਮੁਢਲੀ ਸਿੱਖਿਆ ਡੀ.ਬੀ. ਮਿਡਲ ਸਕੂਲ ਮਲੌਦ ਤੋਂ ਪ੍ਰਾਪਤ ਕੀਤੀ। ਇਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1962 ਵਿੱਚ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਬਾਅਦ ਵਿੱਚ 1982 ਵਿੱਚ ਐਲ.ਐਲ.ਬੀ. ਕੀਤੀ।[1]

ਰਚਨਾਵਾਂ

ਅਨੁਵਾਦ ਪੁਸਤਕਾਂ

ਨਾਟਕ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ