ਹਰਦਿਆਲ ਬੈਂਸ

ਭਾਰਤਪੀਡੀਆ ਤੋਂ
>InternetArchiveBot (Rescuing 2 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 06:00, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਹਰਦਿਆਲ ਬੈਂਸ (15 ਅਗਸਤ 1939 - 24 ਅਗਸਤ 1997), ਇੱਕ ਮਾਈਕਰੋਬਾਇਲੋਜੀ ਦਾ ਵਿਦਿਆਰਥੀ ਅਤੇ ਅਧਿਆਪਕ ਸੀ, ਜੋ ਕੇ ਮੁੱਖ ਤੌਰ ਤੇ ਖੱਬੇ-ਪੱਖੀ ਅੰਦੋਲਨ ਅਤੇ ਪਾਰਟੀਆਂ ਸ਼ੁਰੂ ਕਰਨ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਵਿਚੋਂ ਸਬ ਤੋਂ ਜ਼ਰੂਰੀ ਕਮਿਊਨਿਸਟ ਪਾਰਟੀ ਆਫ਼ ਕੈਨੇਡਾ (ਮਾਰਕਸਵਾਦੀ-ਲੈਨਿਨਵਾਦੀ) (CPC (ML)) ਹੈ। 

ਹਵਾਲੇ

ਬਾਹਰੀ ਕੜੀਆਂ