ਹਰਕੀਰਤ ਕੌਰ ਚਾਹਲ

ਹਰਕੀਰਤ ਕੌਰ ਚਾਹਲ ਪੰਜਾਬੀ ਨਾਵਲਕਾਰ ਹੈ।[1] ਉਸਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਹਰਕੀਰਤ ਕੌਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹੀ ਹੈ ਅਤੇ ਹੁਣ ਉਹ ਕੈਨੇਡਾ ਵੱਸਦੀ ਹੈ।[2]

ਕਿਤਾਬਾਂ

ਨਾਵਲ

ਹੋਰ

  • ਪਰੀਆਂ ਸੰਗ ਪਰਵਾਜ਼ (ਕਹਾਣੀ ਸੰਗ੍ਰਹਿ)

ਹਵਾਲੇ