ਸੱਚ ਨੂੰ ਫਾਂਸੀ 1944 ਵਿੱਚ ਲਿਖਿਆ ਜਸਵੰਤ ਸਿੰਘ ਕੰਵਲ ਦਾ ਪਹਿਲਾ ਨਾਵਲ ਹੈ। ਇਹ ਇੱਕ ਸੱਚੀ ਘਟਨਾ ਤੇ ਅਧਾਰਿਤ ਹੈ।