More actions
{{#if:|}} {{#if:ਸੋਹੇਲ ਰਾਣਾ|ਸੋਹੇਲ ਰਾਣਾ|ਸੋਹੇਲ ਰਾਣਾ}} {{#if:|}} | |
---|---|
ਮੂਲ ਨਾਮ | {{#if:|{{{native_name}}}}} |
ਜਨਮ | {{#if:ਮਸੂਦ ਪਰਵੇਜ਼|ਮਸੂਦ ਪਰਵੇਜ਼}} 1947[1] {{#if:ਢਾਕਾ[1]|ਢਾਕਾ[1]}} |
ਬਪਤਿਸਮਾ | {{#if:1947[1]||}} |
ਮੌਤ | {{#if:|}} |
{{#if:|Burial place|Resting place}} | {{#if:||}} |
ਰਾਸ਼ਟਰੀਅਤਾ | ਬੰਗਲਾਦੇਸ਼ੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1972 ਤੋਂ |
{{#if:|Works|{{#if:|ਪ੍ਰਸਿੱਧ ਕੰਮ|}}}} | {{#if:||{{#if:|{{{credits}}}|}}}} |
ਕੱਦ | {{#if: | ਫਰਮਾ:Convinfobox}}{{#if: | ਫਰਮਾ:Infobox person/height}} |
ਭਾਰ | {{#if: | ਫਰਮਾ:Convinfobox}}{{#if: | ਫਰਮਾ:Infobox person/weight}} |
{{#if:|Judicial status|Criminal status}} | {{#if: | {{{judicial_status}}} | }} |
ਸਾਥੀ | ਫਰਮਾ:Marriage |
ਮਾਤਾ-ਪਿਤਾ | {{#if:|{{{parents}}}|
|
ਸੰਬੰਧੀ | ਮਸੂਮ ਪਰਵੇਜ਼ ਰੁਬੇਲ (ਭਰਾ) |
{{#if:|ਸਨਮਾਨ|ਸਨਮਾਨ}} | {{#if:||}} |
{{#if:|ਦਸਤਖ਼ਤ}} | |
{{#if:|ਨੋਟਸ}} | |
{{#if:|
{{{footnotes}}} }} |
{{#switch:
{{#if: | {{{demospace}}} | {{#ifeq:| | main | other }} }}
| main = {{#if:|}}{{#if:|}}{{#if:|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:|{{#if:{{#property:P18}}||}}}}
| other | #default = }}{{#ifeq:|yes||{{#if:||
{{#if: | {{#if:{{#property:P18}} | {{#ifeq:| | | }} | {{#if:{{#property:P41}}{{#property:P94}}{{#property:P117}}{{#property:P154}}{{#property:P242}} | | }} }} | {{#if:{{#property:P18}} | {{#if: | | }} | }} }}
}}}}ਮਸੂਦ ਪਰਵੇਜ਼ (ਜਨਮ 1947; ਆਪਣੇ ਸਟੇਜੀ ਨਾਮ ਸੋਹੇਲ ਰਾਣਾ ਨਾਲ ਜਾਣਿਆ ਜਾਂਦਾ ਹੈ) ਬੰਗਲਾਦੇਸ਼ੀ ਫ਼ਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਇਸ ਸਮੇਂ, ਉਹ ਰਾਸ਼ਟਰੀ ਪਾਰਟੀ ਦੇ ਪ੍ਰਧਾਨਗੀ ਮੈਂਬਰ ਹਨ। ਉਸਨੇ ਫ਼ਿਲਮ ਅਜੰਤੇ (1996) ਵਿਚ ਆਪਣੀ ਭੂਮਿਕਾ ਲਈ ਸਰਬੋਤਮ ਅਦਾਕਾਰ ਦਾ ਬੰਗਲਾਦੇਸ਼ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ 'ਸਹੋਸ਼ੀ ਮਾਨੁਸ਼ ਚੈ' (2003) ਲਈ ਸਰਬੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਹਾਸਿਲ ਕੀਤਾ ਹੈ।[2]
ਕਰੀਅਰ
ਅਦਾਕਾਰੀ
ਰਾਣਾ ਨੇ 1972 ਵਿੱਚ ਫ਼ਿਲਮ ਓਰਾ ਏਗਰੋ ਜੌਨ ਨਾਲ ਫ਼ਿਲਮਾਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਸੀ। ਉਸਨੇ 1983 ਵਿਚ ਪਰਵੇਜ਼ ਫ਼ਿਲਮਾਂ ਦੀ ਸਥਾਪਨਾ ਕੀਤੀ ਅਤੇ ਪਹਿਲੀ ਫ਼ਿਲਮ ਮਸੂਦ ਰਾਣਾ (1974) ਬਣਾਈ। [3]
ਰਾਣਾ ਨੇ ਅਬਰ ਜੋਧਾ ਹਬੋ (2014) ਸਮੇਤ ਟੈਲੀਵਿਜ਼ਨ ਦੇ ਨਾਟਕਾਂ ਵਿੱਚ ਵੀ ਕੰਮ ਕੀਤਾ। [4]
ਰਾਜਨੀਤੀ
ਸਾਲ 2012 ਵਿਚ ਰਾਣਾ ਰਾਸ਼ਟਰੀ ਪਾਰਟੀ (ਇਰਸ਼ਾਦ) ਵਿਚ ਸ਼ਾਮਿਲ ਹੋਇਆ ਅਤੇ ਪਾਰਟੀ ਦਾ ਪ੍ਰਧਾਨਗੀ ਮੈਂਬਰ ਨਿਯੁਕਤ ਕੀਤਾ ਗਿਆ। [5]
ਫ਼ਿਲਮੋਗ੍ਰਾਫੀ
- ਨਿਰਮਾਤਾ
- ਓਰਾ ਏਗਰੋ ਜੌਨ (1972)
- ਅਦਾਕਾਰ
ਨਿੱਜੀ ਜ਼ਿੰਦਗੀ
ਰਾਣਾ ਦਾ ਵਿਆਹ ਮੈਡੀਕਲ ਅਫ਼ਸਰ ਜੀਨਤ ਬੇਗ਼ਮ ਨਾਲ 16 ਅਗਸਤ 1990 ਨੂੰ ਹੋਇਆ ਸੀ। [7] ਇਕੱਠੇ ਉਨ੍ਹਾਂ ਦਾ ਇਕ ਬੇਟਾ - ਮਸ਼ਰੂਰ ਪਰਵੇਜ਼ ਹੈ।[8]
ਹਵਾਲੇ
| references-column-width | references-column-count references-column-count-{{#if:1|30em}} }} | {{#if: | references-column-width }} }}" style="{{#if: 30em | {{#iferror: {{#ifexpr: 30em > 1 }} | -moz-column-width: {{#if:1|30em}}; -webkit-column-width: {{#if:1|30em}}; column-width: {{#if:1|30em}}; | -moz-column-count: {{#if:1|30em}}; -webkit-column-count: {{#if:1|30em}}; column-count: {{#if:1|30em}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ 1.0 1.1 Moore, Oscar; Noble, Peter, eds. (1992). "Who's Who". Screen International Film and Television Yearbook 1992-93. International Thomson Business Publishing. p. 6. ਫਰਮਾ:Listed Invalid ISBN
- ↑ 2.0 2.1 Shah Alam Shazu (13 July 2010). "Sohel Rana: My heroines". The Daily Star. Retrieved 27 January 2019.
- ↑ "Sohel Rana introduces son, nephew". New Age. 15 July 2013. Retrieved 27 January 2019.
- ↑ "Sohel Rana appears as freedom fighter on TV". New Age. Archived from the original on 13 April 2014. Retrieved 6 September 2013.
- ↑ "Actor Sohel Rana made Ershad's election affairs adviser". Daily Sun. 1 February 2013. Archived from the original on 13 April 2014. Retrieved 27 January 2019.
- ↑ ঢাকার চলচ্চিত্র জগতে সোহেল রানা জনপ্রিয় একটি নাম. xpressdhaka.com (in বাংলা). 9 April 2014. Archived from the original on 23 January 2015. Retrieved 22 January 2015.
- ↑ সোহেল রানার বিবাহবার্ষিকীতে তারকারা. Prothom Alo (in বাংলা). 17 August 2015.
- ↑ "Mashroor follows in the footsteps of his father Sohel Rana". New Age. 2017-06-01. Retrieved 2019-01-27.