ਸੋਹਣ ਸਿੰਘ ਥੰਡਲ

ਸੋਹਣ ਸਿੰਘ ਥੰਡਲ, ਪੰਜਾਬ ਦੇ ਹਲਕੇ ਵਿੱਚ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਪੰਜਾਬ, ਭਾਰਤ ਸਰਕਾਰ ਵਿੱਚ ਮੰਤਰੀ ਹੈ।[1][2]

ਸੋਹਣ ਸਿੰਘ ਥੰਡਲ
Sohan Singh Thandal,Minister of Cultural Affairs,Punjab,India.jpg
ਪੰਜਾਬ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਉੱਤੇ
ਜੇਲ
ਸੈਰ ਸਪਾਟਾ
ਸਭਿਆਚਾਰਕ ਮਾਮਲੇ
ਸੈਰ ਸਪਾਟਾ
ਸਭਿਆਚਾਰਕ ਮਾਮਲੇ
ਆਰਕਾਈਵ ਅਤੇ ਅਜਾਇਬ
ਮੌਜੂਦਾ
ਦਫ਼ਤਰ ਸਾਂਭਿਆ
2014
ਹਲਕਾਚੱਬੇਵਾਲ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
2012
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਕੰਮ-ਕਾਰਸਿਆਸਤਦਾਨ

ਹਲਕਾ

ਠੰਡਲ ਨੇ ਪੰਜਾਬ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ।.[3]

ਸਿਆਸੀ ਪਾਰਟੀ

ਥੰਡਲ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੈ।

ਵਿਵਾਦ

ਥੰਡਲ ਨੂੰ ਦੁਰਾਚਾਰ, ਭ੍ਰਿਸ਼ਟਾਚਾਰ ਅਤੇ ਵੱਧ ਜਾਇਦਾਦ ਦੇ ਮਾਮਲੇ[4][5] ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਇੱਕ ਉੱਚ ਅਦਾਲਤ ਨੇ ਬਰੀ ਕਰ ਦਿੱਤਾ ਗਿਆ ਸੀ।[6]

ਬਾਹਰੀ ਕੜੀਆਂ

ਹਵਾਲੇ