ਸੂਰਮਾ (ਫ਼ਿਲਮ)

ਭਾਰਤਪੀਡੀਆ ਤੋਂ

ਫਰਮਾ:Infobox film

ਸੂਰਮਾ (ਅੰਗਰੇਜ਼ੀ: Warrior) ਸਾਲ 2018 ਦੀ ਇੱਕ ਭਾਰਤੀ ਹਿੰਦੀ ਜੀਵਨੀ ਖੇਡ ਅਤੇ ਡਰਾਮਾ ਫ਼ਿਲਮ ਹੈ ਜੋ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਸੋਨੀ ਪਿਕਚਜ਼ ਨੈਟਵਰਕਜ਼ ਇੰਡੀਆ ਅਤੇ ਸੀ ਐੱਸ ਫਿਲਮਜ਼ ਦੁਆਰਾ ਕੀਤਾ ਗਿਆ ਹੈ।[1] ਇਹ ਫਿਲਮ 13 ਜੁਲਾਈ 2018 ਨੂੰ ਰਿਲੀਜ਼ ਹੋਈ ਸੀ[2] ਅਤੇ ਫਿਲਮ ਦਾ ਅਧਿਕਾਰਕ ਟ੍ਰੇਲਰ 11 ਜੂਨ 2018 ਨੂੰ ਰਿਲੀਜ਼ ਕੀਤਾ ਗਿਆ ਸੀ।[3]

ਹਵਾਲੇ

ਬਾਹਰੀ ਕੜੀਆਂ