ਸੁੱਚਾ ਸਿੰਘ ਗਿੱਲ
ਸੁੱਚਾ ਸਿੰਘ ਗਿੱਲ (ਜਨਮ 1949 - ) ਪੰਜਾਬ ਦਾ ਇੱਕ ਅਰਥ-ਸ਼ਾਸਤਰੀ, ਲੇਖਕ ਅਤੇ ਸਾਬਕਾ ਅਧਿਆਪਕ ਹੈ।
ਸੁੱਚਾ ਸਿੰਘ ਗਿੱਲ ਨੇ ਐਮ.ਏ. (ਇਕਨਾਮਿਕਸ), ਪੀ.ਐਚ.ਡੀ., ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਉਹ ਸਾਬਕਾ ਡਾਇਰੈਕਟਰ-ਜਨਰਲ, ਸੀ.ਆਰ.ਆਰ.ਆਈ.ਡੀ., ਚੰਡੀਗੜ੍ਹ. ਸਾਬਕਾ ਪ੍ਰੋਫੈਸਰ ਅਤੇ ਮੁਖੀ, ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਸਾਬਕਾ ਡੀਨ, ਅਕਾਦਮਿਕ ਮਾਮਲੇ, ਡੀਨ, ਸਮਾਜਿਕ ਵਿਗਿਆਨ; ਡੀਨ, ਰਿਸਰਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਇੰਡੀਅਨ ਐਸੋਸੀਏਸ਼ਨ ਆਫ ਸੋਸ਼ਲ ਸਾਇੰਸ ਰਿਸਰਚ ਇੰਸਟੀਚਿਊਸ਼ਨਜ਼ (ਆਈਏਐਸਐਸਆਈ) ਦੇ ਉਪ-ਪ੍ਰਧਾਨ; ਇੰਡੀਅਨ ਸੁਸਾਇਟੀ ਆਫ਼ ਲੇਬਰ ਇਕਨਾਮਿਕਸ ਲਈ ਸਾਲਾਨਾ ਕਾਨਫ਼ਰੰਸ ਲਈ ਚੁਣਿਆ ਗਿਆ ਪ੍ਰਧਾਨ ਹੈ।[1]
ਰਚਨਾਵਾਂ
ਅੰਗਰੇਜ਼ੀ
ਕਿਤਾਬਾਂ
- Globalization and Indian States: Education, Health and Agriculture Extension Services in Punjab (ਹੋਰਨਾਂ ਨਾਲ ਮਿਲ ਕੇ)
- Economic cooperation and infrastructural linkages between two Punjabs : way ahead (ਹੋਰਨਾਂ ਨਾਲ ਮਿਲ ਕੇ)
- LEVERAGING ECONOMIC GROWTH FOR COLLECTIVE PROSPERITY IN SOUTH ASIA (ਹੋਰਨਾਂ ਨਾਲ ਮਿਲ ਕੇ)
- Economic and environmental sustainability of the Asian region
- Political economy of Indo-Soviet relations, 1947-80
ਲੇਖ
- Peasant Movements and Rural Transformation (ਜਨਵਰੀ 2005)
- (Reforming Agriculture in a Global World (ਜਨਵਰੀ 2005)
- Small Farmers and Markets (ਜਨਵਰੀ 2004)
- Farmers' Movement: Continuity and Change (ਜਨਵਰੀ 2004)
ਹਵਾਲੇ
- ↑ "India's Leading Social Science Publisher :: Concept Publishing Company". www.conceptpub.com. Retrieved 2020-09-23.