ਸੁਲਤਾਨ (2016 ਫ਼ਿਲਮ)
ਸੁਲਤਾਨ 2016 ਦੀ ਇੱਕ ਭਾਰਤੀ ਰੁਮਾਂਸਵਾਦੀ ਖੇਡ-ਨਾਟਕ ਹਿੰਦੀ ਫ਼ਿਲਮ ਹੈ।[1][2][3] ਇਸ ਫ਼ਿਲਮ ਦਾ ਨਿਰਦੇਸ਼ਕ ਅਲੀ ਅਬਾਸ ਜ਼ਫ਼ਰ ਹੈ ਅਤੇ ਨਿਰਮਾਤਾ ਅਦਿੱਤਿਆ ਚੋਪੜਾ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਨਿਭਾ ਰਹੇ ਹਨ।
ਹਵਾਲੇ
- ↑ "This is why Salman Khan thinks 'Sultan' will be a blockbuster". International Business Times. 26 April 2016. Retrieved 8 July 2016.
 - ↑ "Sultan: Salman's 'Raging Bull' act is a blockbuster". Business Standard. 6 July 2016. Retrieved 8 July 2016.
 - ↑ "Sultan review by Anupama Chopra: This is an over-sized Salman slam". Hindustan Times. 7 July 2016. Retrieved 8 ਜੁਲਾਈ 2016. Check date values in: 
|access-date=(help)