ਸੁਖ਼ਨ ਫੈਜ਼
ਸੁਖ਼ਨ ਫੈਜ਼ ( ਫਰਮਾ:Lang-sd) (ਜਨਮ 9 ਮਾਰਚ 1988) ਮੁਲਤਾਨ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਹ ਘਰੇਲੂ ਪੱਧਰ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਰਹੀ ਹੈ। ਉਸਨੇ ਅੰਤਰਰਾਸ਼ਟਰੀ ਪੱਧਰ ਦੇ ਸਿਰਫ 2 ਮੈਚ ਖੇਡੇ ਹਨ।[1] ਉਸਨੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2009 ਵਿੱਚ ਸਿਰਫ 2 ਮੈਚ ਖੇਡੇ ਹਨ।[2] ਉਹ ਜ਼ਿਆਦਾਤਰ ਸੈਂਟਰਲ ਜ਼ੋਨ ਕ੍ਰਿਕਟ ਟੀਮ ਤੋਂ ਖੇਡ ਰਹੀ ਹੈ ਅਤੇ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੇ 2 ਮੈਚ ਖੇਡ ਚੁੱਕੀ ਹੈ।
ਇਹ ਵੀ ਵੇਖੋ
ਹਵਾਲੇ
- ↑ "Sukhan Faiz profile and biography, stats, records, averages, photos and videos".
 - ↑ "ਪੁਰਾਲੇਖ ਕੀਤੀ ਕਾਪੀ". Archived from the original on 2012-03-26. Retrieved 2021-08-29.
 
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ