More actions
ਸੀ.ਪੀ. ਕੰਬੋਜ ਇੱਕ ਪੰਜਾਬੀ ਕੰਪਿਊਟਰ ਲੇਖਕ ਹੈ। ਸੀ.ਪੀ.ਕੰਬੋਜ ਅੱਜ-ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ।
ਅਕਾਦਮਿਕ ਯੋਗਤਾ
ਪੁਸਤਕਾਂ
ਮੌਲਿਕ ਪੁਸਤਕਾਂ
- ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2003
- ਕੰਪਿਊਟਰ ਐਜੂਕੇਸ਼ਨ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2006
- ਕੰਪਿਊਟਰ ਐਜੂਕੇਸ਼ਨ ਜਮਾਤ-X, ਐਮਬੀਡੀ ਪ੍ਰਕਾਸ਼ਨ, ਜਲੰਧਰ, 2006
- ਕੰਪਿਊਟਰ ਸਿੱਖਿਆ (ਓਪਨ ਸਕੂਲ) ਜਮਾਤ-X, ਪੰਜਾਬ ਸਕੂਲ ਸਿੱਖਿਆ ਬੋਰਡ, 2008
- ਕੰਪਿਊਟਰ ਸਾਇੰਸ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2009
- ਕੰਪਿਊਟਰ ਤੇ ਪੰਜਾਬੀ ਭਾਸ਼ਾ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
- ਮਾਈਕਰੋਸਾਫ਼ਟ ਵਿੰਡੋਜ਼, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
- ਸਾਈਬਰ ਸੰਸਾਰ ਅਤੇ ਪੰਜਾਬੀ ਭਾਸ਼ਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
- ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2012
- ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ, ਕੰਪਿਊਟਰ ਵਿਗਿਆਨਪ੍ਰਕਾਸ਼ਨ, ਫਾਜ਼ਿਲਕਾ, 2015
- ਅਜੋਕਾ ਫ਼ੋਨ ਸੰਸਾਰ, ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ, 2016
ਬਾਲ ਪੁਸਤਕਾਂ
- ਕੰਪਿਊਟਰ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
- ਰੋਬੋਟ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
- ਸੰਚਾਰ ਦੇ ਸਾਧਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
- ਟੈਲੀਵਿਜ਼ਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
- ਮੋਬਾਈਲ ਫ਼ੋਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005
ਅਨੁਵਾਦਿਤ ਪੁਸਤਕਾਂ
- ਕੰਪਿਊਟਰ ਸਿੱਖਿਆ-VI, ਪੰਜਾਬ ਸਕੂਲ ਸਿੱਖਿਆ ਬੋਰਡ, 2005
- ਕੰਪਿਊਟਰ ਸਿੱਖਿਆ-IX, ਪੰਜਾਬ ਸਕੂਲ ਸਿੱਖਿਆ ਬੋਰਡ, 2005
- ਕੰਪਿਊਟਰ ਸਿੱਖਿਆ-VI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
- ਕੰਪਿਊਟਰ ਸਿੱਖਿਆ-VII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
- ਕੰਪਿਊਟਰ ਸਿੱਖਿਆ-VIII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
- ਕੰਪਿਊਟਰ ਸਿੱਖਿਆ-IX, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
- ਕੰਪਿਊਟਰ ਸਿੱਖਿਆ-X, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
- ਕੰਪਿਊਟਰ ਸਿੱਖਿਆ-XI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
- ਕੰਪਿਊਟਰ ਸਿੱਖਿਆ-XII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
- ਗੁਰੂ ਮਹਿਮਾ, ਬਾਬਾ ਭੂਮਣ ਸ਼ਾਹ ਟਰੱਸਟ, ਸੰਘਰ ਸਾਧਾਂ, ਸਿਰਸਾ, 2009
- ਰਾਮੂ ਅਤੇ ਰੋਬੋਟ, ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ, 2011
ਵਿਸ਼ੇਸ਼ ਪ੍ਰਾਪਤੀਆਂ
- ਪੰਜਾਬੀ 'ਚ ਲਿਖੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਪੁਸਤਕ ਦਾ ਲੇਖਕ
- ਅਨੁਵਾਦਿਤ ਪੁਸਤਕਾਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਲਈ ਲਾਗੂ
- ਜਾਪਾਨ ਯਾਤਰਾ
- ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਬਾਰੇ 26 ਪੁਸਤਕਾਂ ਪ੍ਰਕਾਸ਼ਿਤ
- ਪਿਛਲੇ 20 ਸਾਲਾਂ ਤੋਂ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਜਾਰੀ