ਸੀਮੈਂਟ (ਨਾਵਲ)
ਸੀਮੈਂਟ (ਰੂਸੀ: Цемент) ਫਿਉਦਰ ਗਲੈਡਕੋਵ (1883-1958) ਦਾ ਲਿਖਿਆ ਇੱਕ ਰੂਸੀ ਨਾਵਲ ਹੈ। ਕਿਹਾ ਜਾਂਦਾ ਹੈ 1925 ਵਿੱਚ ਪ੍ਰਕਾਸ਼ਿਤ ਇਹ ਨਾਵਲ ਅਕਤੂਬਰ ਇਨਕਲਾਬ ਦੇ ਬਾਅਦ ਸੋਵੀਅਤ ਸੰਘ ਵਿੱਚ ਪੁਨਰਨਿਰਮਾਣ ਦੇ ਸੰਘਰਸ਼ ਨੂੰ ਦਰਸਾਉਂਦੀ ਸੋਵੀਅਤ ਸਮਾਜਵਾਦੀ ਯਥਾਰਥਵਾਦੀ ਸਾਹਿਤ ਵਿੱਚ ਪਹਿਲੀ ਕਿਤਾਬ ਹੈ। ਇਨਕਲਾਬ ਤੋਂ ਪਹਿਲਾਂ ਦੇ ਸੰਘਰਸ਼ ਨੂੰ ਰੂਪਮਾਨ ਕਰਨ ਵਾਲੀ ਪਹਿਲੀ ਸਮਾਜਵਾਦੀ ਯਥਾਰਥਵਾਦੀ ਰਚਨਾ ਮੈਕਸਿਮ ਗੋਰਕੀ ਦਾ ਲਿਖਿਆ ਮਾਂ (ਨਾਵਲ) ਹੈ।
| ਸੀਮੈਂਟ | |
|---|---|
| [[File: ਤਸਵੀਰ:CementCover.jpg ਸੀਮੈਂਟ | |
| ਲੇਖਕ | ਫਿਉਦਰ ਗਲੈਡਕੋਵ |
| ਮੂਲ ਸਿਰਲੇਖ | Цемент |
| ਦੇਸ਼ | ਯੂ ਐੱਸ ਐੱਸ ਆਰ |
| ਭਾਸ਼ਾ | ਰੂਸੀ |
| ਆਈ.ਐੱਸ.ਬੀ.ਐੱਨ. | 0804461783, 9780804461788 |
ਇਹ ਵੀ ਦੇਖੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ