ਸਿੱਧੂ ਮੂਸੇਵਾਲਾ

ਫਰਮਾ:Infobox musical artist

ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ (ਫਰਮਾ:ਅੰਗਰੇਜ਼ੀ), ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ।[1][2] ਉਸਨੇ 2017 ਵਿੱਚ ਆਪਣੇ ਸੰਗੀਤਕ ਕੈਰੀਅਰ ਨੂੰ ਗੀਤ "ਲਾਇਸੰਸ", "ਉੱਚੀਆਂ ਗੱਲਾਂ", "ਜੀ ਵੈਗਨ" ਤੇ "ਲਾਈਫਸਟਾਇਲ" ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ਉੱਪਰ ਨੌਜਵਾਨ ਪੀੜ੍ਹੀ ਵਿੱਚ ਕਾਫੀ ਮਕਬੂਲ ਹੋਇਆ।[3][4][5]

ਕਰੀਅਰ

ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ "ਜੀ ਵੈਗਨ" ਜਾਰੀ ਕੀਤਾ। [6] ਉਸ ਨੇ 2018 ਵਿਚ ਭਾਰਤ ਵਿਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ।[7] ਅਗਸਤ 2018 ਵਿਚ ਉਸਨੇ ਫ਼ਿਲਮ ਡਾਕੂਆਂ ਦਾ ਮੁੰਡਾ ਲਈ ਆਪਣਾ ਪਹਿਲਾ ਫ਼ਿਲਮੀ ਗੀਤ "ਡਾਲਰ" ਲਾਂਚ ਕੀਤਾ।

ਗੀਤ

ਫਰਮਾ:Infobox artist discography

ਸਟੂਡੀਓ ਐਲਬਮਾਂ

ਸਿਰਲੇਖ ਐਲਬਮ ਜਾਣਕਾਰੀ ਪੀਕ ਚਾਰਟ ਦੀਆਂ ਪੋਜੀਸ਼ਨਾਂ ਨੋਟਸ
ਕਨੇਡੀਅਨ ਐਲਬਮ ਚਾਰਟ
[8]
PBX 1
  • ਰਿਲੀਜ਼ ਕੀਤੀ: 18 ਅਕਤੂਬਰ 2018
  • ਲੇਬਲ: ਟੀ-ਸੀਰੀਜ਼
  • ਫਾਰਮੈਟ: ਡਿਜੀਟਲ ਡਾਊਨਲੋਡ • ਸਟ੍ਰੀਮਿੰਗ
66
ਸਨਿਚਸ ਗੈੱਟ ਸਟਿਚਸ
  • ਰਿਲੀਜ਼ ਕੀਤੀ: 9 May 2020
  • ਲੇਬਲ: ਆਪ ਰਿਲੀਜ਼ ਕੀਤੀ (ਸੈਲਫ-ਰਿਲੀਜ਼ਡ)
  • ਫਾਰਮੈਟ: ਡਿਜੀਟਲ ਡਾਊਨਲੋਡ • ਸਟ੍ਰੀਮਿੰਗ
40
ਮੂਸਟੇਪ
  • ਨਿਯਤ ਮਿਤੀ: 15 ਮਈ 2021
  • ਲੇਬਲ: ਸਿੱਧੂ ਮੂਸੇ ਵਾਲਾ, ਆਪ ਰਿਲੀਜ਼ ਕੀਤੀ (ਸੈਲਫ-ਰਿਲੀਜ਼ਡ)
  • ਫਾਰਮੈਟ: ਡਿਜੀਟਲ ਡਾਊਨਲੋਡ • ਸਟ੍ਰੀਮਿੰਗ
1


ਹਵਾਲੇ

ਬਾਹਰੀ ਲਿੰਕ