ਸਿਬੀਆਂ

ਪਿੰਡ ਸਿਬੀਆਂ ਜ਼ਿਲਾ ਫਰੀਦਕੋਟ ਦੀ ਤਹਸੀਲ ਫ਼ਰੀਦਕੋਟ ਵਿਚ ਪੈਂਦਾ ਹੈ। ਇਸ ਦਾ ਰਕਬਾ ੧੫੮੦ ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ ੨੦੧੧ ਦੀ ਜਨਗਣਨਾ ਅਨੁਸਾਰ ੪੧੦੦ ਹੈ। ਇਸ ਪਿੰਡ ਵਿੱਚ ਡਾਕਘਰ ਵੀ ਹੈ, ਪਿੰਨ ਕੋਡ ੧੫੧੨੦੪ । ਇਹ ਪਿੰਡ ਕੋਟਕਪੂਰਾ ਬਾਜਾਖਾਨਾ ਸੜਕ ਤੋਂ ੮ ਕਿਲੋਮੀਟਰ ਦੂਰ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਕੋਟਕਪੂਰਾ ੧੨ ਕਿਲੋਮੀਟਰ ਦੀ ਦੂਰੀ ਤੇ ਹੈ ।