ਸਾਰੰਗ ਲੋਕ, ਪੰਜਾਬ ਦੇ ਸ਼ਹਿਰ ਅਜੀਤਗੜ੍ਹ ਵਿਖੇ ਸਥਿਤ ਇੱਕ ਸਾਹਿਤਕ ਅਤੇ ਸਭਿਆਚਾਰਕ ਸੰਸਥਾ ਹੈ।[1] ਇਹ ਇੱਕ ਗੈਰ ਮੁਨਾਫਾ ਸੰਸਥਾ ਹੈ।ਇਸ ਸੰਸਥਾ ਵੱਲੋਂ ਹਰ ਮਹੀਨੇ ਨਿਯਮਤ ਰੂਪ ਵਿੱਚ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ।[2] ਇਸ ਸੰਸਥਾ ਦੇ ਸੰਚਾਲਕ ਪੰਜਾਬੀ ਬਾਲ ਲੇਖਕਾ ਰਮਾ ਰਤਨ ਹਨ।

ਸਾਹਿਤ ਰੰਗ ਗਠਨ
ਸੰਖੇਪਸਾਰੰਗ ਲੋਕ
ਨਿਰਮਾਣ ()
ਕਿਸਮਸਾਹਿਤਕ ਅਤੇ ਸਭਿਆਚਰਕ
ਸਾਹਿਤਕ ਅਤੇ ਸਭਿਆਚਰਕ ਗਤੀਵਿਧੀਆਂ ਪ੍ਰਫੁਲਤ ਕਰਨਾ .
ਮੁੱਖ ਦਫ਼ਤਰਅਜੀਤਗੜ੍ਹ
ਖੇਤਰ
ਪੰਜਾਬ
ਪ੍ਰਧਾਨ
ਰਮਾ ਰਤਨ
ਵੈੱਬਸਾਈਟsaranglok.org
ਟਿੱਪਣੀਆਂਸੰਚਾਲਕ ਬੀ.ਐਸ.ਰਤਨ
19 ਫ਼ਰਵਰੀ ਦੇ ਸਮਾਗਮ ਦਾ ਇੱਕ ਦ੍ਰਿਸ਼

ਇਹ ਵੀ ਵੇਖੋ

[1]

ਹਵਾਲੇ