ਸਾਬਰ ਕੋਟੀ
ਫਰਮਾ:Infobox musical artist ਸਾਬਰ ਕੋਟੀ ਇੱਕ ਭਾਰਤੀ ਪੰਜਾਬੀ ਗਾਇਕ ਸੀ। ਉਸ ਨੂੰ ਉਸ ਦੇ ਗੀਤ ਤੈਨੂੰ ਕੀ ਦੱਸੀਏ ਲਈ ਬਿਹਤਰ ਜਾਣਿਆ ਜਾਂਦਾ ਹੈ।[1][2][3][4][5]
ਨਿੱਜੀ ਜ਼ਿੰਦਗੀ
ਸਾਬਰ ਕੋਟੀ ਦਾ ਜਨਮ ਕੋਟ ਕਰਾਰ ਖ਼ਾਨ ਦੇ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸਦਾ ਵਿਆਹ ਰੀਤਾ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਇਨ੍ਹਾਂ ਦਾ ਦੇਹਾਂਤ 25 ਜਨਵਰੀ 2018 ਨੂੰ ਲੰਮੇ ਸਮੇਂ ਬਿਮਾਰ ਰਹਿਣ ਉਪਰੰਤ ਹੋਈ। [6]
ਡਿਸਕੋਗ੍ਰਾਫੀ
ਸੰਗੀਤ ਐਲਬਮ
ਰੀਲੀਜ | ਐਲਬਮ | ਰਿਕਾਰਡ ਲੇਬਲ | ਨੋਟ |
---|---|---|---|
1998 | ਸੋਨੇ ਦਿਆ ਵੇ ਕੰਗਣਾ | ||
2002 | ਸ਼ੌਕ ਅਮੀਰਾਂ ਦਾ | ਏਕਲ | |
2005 | ਹੰਝੂ | ਸੋਨੀ ਮਿਊਜ਼ਿਕ ਐਂਟਰਟੇਨਮੈਂਟ | |
2006 | ਤਨਹਾਈਆਂ | ਸੋਨੀ ਮਿਊਜ਼ਿਕ ਐਂਟਰਟੇਨਮੈਂਟ | |
2008 | ਫਰਮਾਇਸ਼ | ਮਿਊਜ਼ਿਕ ਵੇਵਜ਼ | |
2012 | ਚੋਟ | ਟੈਲੀਟਿਊਨ | ਏਕਲ |
2013 | ਫਰਮਾਇਸ਼ | ਸੋਨੀ ਮਿਊਜ਼ਿਕ ਐਂਟਰਟੇਨਮੈਂਟ | |
2014 | ਤੇਰਾ ਚੇਹਰਾ | ਸੋਨੀ ਮਿਊਜ਼ਿਕ ਐਂਟਰਟੇਨਮੈਂਟ | [7] |
2014 | ਗਮ ਨਹੀਂ ਮੁਕਦੇ | Fresher Records | ਏਕਲ |
2016 | ਦੁਖ ਦੇਣ ਦੀ | Anand Cassettes Industries | ਏਕਲ |
ਫ਼ਿਲਮੋਗ੍ਰਾਫੀ
ਫਿਲਮ | ਰੋਲ | ਭਾਸ਼ਾ | ਸਾਲ |
---|---|---|---|
ਇਸ਼ਕ ਨਚਾਇਆ ਗਲੀ ਗਲੀ | ਪਲੇਬੈਕ ਸਿੰਗਰ | ਪੰਜਾਬੀ | 1996 |
ਤਬਾਹੀ | 1996 | ||
ਤਾਰਾ ਅੰਬਰਾ ਤੇ | 2002 | ||
ਪਿੰਡ ਦੀ ਕੁੜੀ | 2005 | ||
ਮਜਾਜਣ | 2008 |
ਹਵਾਲੇ
ਬਾਹਰੀ ਲਿੰਕ
- ਫਰਮਾ:IMDb name
- Sabar Koti at the iTunes
- ↑ "Audio and Video clips of all Genres — BBC Music". BBC. Retrieved 12 July 2016.
- ↑ "साबर कोटी के गीतों पर झूमा शहर". Punjab Kesari Himachal. Retrieved 12 July 2016.
- ↑ "ਸਾਬਰਕੋਟੀ ਦਾ ਗੀਤ 'ਖੈਰ ਖੁਵਾ' ਜਲਦ ਹੋਵੇਗਾ ਰਿਲੀਜ਼". Jagbani. Retrieved 12 July 2016.
- ↑ ਫਰਮਾ:Cite book
- ↑ "Sabar Koti known for his songs Hanju and Farmaish joins Dipps in the studio". BBC. Retrieved 12 July 2016.
- ↑ "Know Your Artiste Sabar Koti Punjabi pop at its best". Tribune India. Retrieved 12 July 2016.
- ↑ "'ਤੇਰਾ ਚਿਹਰਾ' ਦੇ ਗੀਤਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹੈ: ਸਾਬਰਕੋਟੀ". Jagbani. Retrieved 12 July 2016.