ਸਾਂਵਲ ਧਾਮੀ
ਫਰਮਾ:Infobox writer ਸਾਂਵਲ ਧਾਮੀ ਪੰਜਾਬੀ ਕਹਾਣੀਕਾਰ ਹੈ। ਉਸ ਦਾ ਇੱਕ ਗ਼ਜ਼ਲ-ਸੰਗ੍ਰਹਿ ਵੀ ਛਪ ਚੁੱਕਾ ਹੈ। ਮੱਲ੍ਹਮ, ਸੁਖਮਣੀ, ਪੁਲ ਅਤੇ ਗਾਈਡ ਉਸਦੀਆਂ ਚਰਚਿਤ ਕਹਾਣੀਆਂ ਵਿਚੋਂ ਮੁੱਖ ਹਨ। 2019 ਵਿੱਚ ਉਸਨੂੰ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਵੀਡੀਓ ਇੰਟਰਵਿਊਆਂ ਰਾਹੀਂ ਪੰਜਾਬ ਦੀ ਵੰਡ ਦੀਆਂ ਅਣਕਹੀਆਂ ਕਹਾਣੀਆਂ ਨੂੰ ਸੰਗ੍ਰਹਿਤ ਕਰਨ ਲਈ ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਜਿੰਦਗੀ
ਸਾਂਵਲ ਧਾਮੀ ਦਾ ਪਿੰਡ ਸਿੰਗੜੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ ਹੈ। ਇਸਦੇ ਪਿਤਾ ਦਾ ਨਾਮ ਕੇਵਲ ਸਿੰਘ ਤੇ ਮਾਤਾ ਦਾ ਨਾਮ ਸੇਵਾ ਕੌਰ ਹੈ। ਸਿੰਗੜੀ ਵਾਲਾ।
ਰਚਨਾਵਾਂ
ਕਹਾਣੀ ਸੰਗ੍ਰਹਿ
ਗ਼ਜ਼ਲ-ਸੰਗ੍ਰਹਿ
ਹੋਰ
- ਰਘੁਬੀਰ ਢੰਡ ਦਾ ਗਲਪ ਸੰਸਾਰ
- ਵੰਡ ਦੇ ਦੁੱਖੜੇ[3]