ਫਰਮਾ:ਗਿਆਨਸੰਦੂਕ ਲੇਖਕ ਸ਼੍ਰੀਕਾਂਤ ਵਰਮਾ (18 ਨਵੰਬਰ 1931- 1986) ਹਿੰਦੀ ਕਵੀ ਅਤੇ ਲੇਖਕ ਸਨ। ਉਹ ਗੀਤਕਾਰ, ਕਥਾਕਾਰ ਅਤੇ ਆਲੋਚਕ ਵਜੋਂ ਜਾਣੇ ਜਾਂਦੇ ਹਨ।

ਜੀਵਨੀ

ਸ਼੍ਰੀਕਾਂਤ ਵਰਮਾ ਦਾ ਜਨਮ 18 ਨਵੰਬਰ 1931 ਨੂੰ ਬਿਲਾਸਪੁਰ, ਮਧ ਪ੍ਰਦੇਸ਼, ਭਾਰਤ ਵਿੱਚ ਹੋਇਆ। ਉਹ ਰਾਜਨੀਤੀ ਨਾਲ ਵੀ ਜੁੜੇ ਸਨ ਅਤੇ ਲੋਕਸਭਾ ਦੇ ਮੈਂਬਰ ਰਹੇ।

ਰਚਨਾਵਾਂ

ਕਾਵਿ-ਰਚਨਾਵਾਂ

  • ਭਟਕਾ ਮੇਘ (1957)
  • ਮਾਇਆਦਰਪਣ (1967)
  • ਦਿਨਾਰੰਭ (1967)
  • ਜਲਸਾਗਰ (1973)
  • ਮਗਧ (1984)

ਹੋਰ

  • ਝਾੜੀਆਂ ਤਥਾ ਸੰਵਾਦ (ਕਹਾਣੀ-ਸੰਗ੍ਰਿਹ)
  • ਬੀਸਵੀਂ ਸ਼ਤਾਬਦੀ ਕੇ ਅੰਧੇਰੇ ਮੇਂ (ਆਲੋਚਨਾਤਮਕ ਗਰੰਥ)