ਸ਼ੀਲਾ (ਫ਼ਿਲਮ)
ਸ਼ੀਲਾ, ਪਿੰਡ ਦੀ ਕੁੜੀ 1935 ਦੀ ਬਣੀ ਕੇ. ਡੀ. ਮਹਿਰਾ[1] ਦੁਆਰਾ ਨਿਰਦੇਸ਼ਤ ਪੰਜਾਬੀ ਫ਼ਿਲਮ ਹੈ।[2][3] ਇਹ ਆਵਾਜ਼ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ।[2] ਇਹ ਕਲਕੱਤੇ ਵਿੱਚ ਬਣੀ ਅਤੇ ਲਾਹੌਰ ਵਿੱਚ ਰੀਲੀਜ ਹੋਈ ਸੀ। ਮੁਬਾਰਕ ਅਲੀ ਖਾਨ ਅਤੇ ਕੇ. ਡੀ. ਮਹਿਰਾ ਨੇ ਸੰਗੀਤ ਸੁਰਬੱਧ ਕੀਤਾ। ਬੇਬੀ ਨੂਰਜਹਾਂ ਦੀ ਅਦਾਕਾਰਾ ਅਤੇ ਗਾਇਕਾ[1] ਪੱਖੋਂ ਇਹ ਪਹਿਲੀ ਫ਼ਿਲਮ ਸੀ।[4]
ਹਵਾਲੇ
- ↑ Interesting Facts – K.D. Mehra and Pind Di Kuri (1935)
- ↑ 2.0 2.1 "First film". www.enotes.com. Retrieved 27 March 2012.
- ↑ "Sheela/Pind Di Kurhi". www.mandamnoorjehan.com. Retrieved 26 March 2012.
- ↑ "The Melody Queen". www.bfi.org.uk. Archived from the original on 16 ਮਾਰਚ 2012. Retrieved 27 March 2012. Check date values in: |archive-date=(help)