Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸ਼ਿਵਚਰਨ ਜੱਗੀ ਕੁੱਸਾ

ਭਾਰਤਪੀਡੀਆ ਤੋਂ

ਫਰਮਾ:Infobox writer ਸ਼ਿਵਚਰਨ ਜੱਗੀ ਕੁੱਸਾ (ਜਨਮ 1 ਅਕਤੂਬਰ 1965) ਪੰਜਾਬੀ ਨਾਵਲਕਾਰ ਹੈ। ਉਸਦੇ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਅੰਗਰੇਜ਼ੀ ਅਨੁਵਾਦ ਸਟਰਗਲ ਫ਼ਾਰ ਔਨਰ ਅਤੇ ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ ਵੀ ਛਪ ਚੁੱਕੇ ਹਨ ਅਤੇ "ਦਾ ਲੌਸਟ ਫੁੱਟਪਰਿੰਟਸ" ਆ ਰਿਹਾ ਹੈ। ਉਸਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ 'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਦੇ ਪੰਜਾਬੀ ਸੱਭਿਆਚਾਰਕ ਐਵਾਰਡ ਨਾਲ ਨਿਵਾਜੀਆ ਗਿਆ।[1]

ਜੀਵਨੀ

ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1 ਅਕਤੂਬਰ 1965 ਨੂੰ ਪੰਡਿਤ ਬਰਮਾ ਨੰਦ ਜੀ ਤੇ ਸ੍ਰੀਮਤੀ ਗੁਰਨਾਮ ਕੌਰ ਜੀ ਦੇ ਘਰ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਭਾਰਤੀ ਪੰਜਾਬ ਵਿਖੇ ਹੋਇਆ। ਉਸਨੇ ਮੈਟ੍ਰਿਕ (ਪੰਜਾਬ) ਤੋਂ ਬਾਅਦ ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) ਤੋਂ ਪੜ੍ਹਾਈ ਕੀਤੀ ਹੈ। ਉਹ 26 ਸਾਲ ਆਸਟਰੀਆ ਰਹਿਣ ਤੋਂ ਬਾਅਦ ਹੁਣ 2006 ਤੋਂ ਇੰਗਲੈਂਡ ਦਾ ਪੱਕਾ ਵਸਨੀਕ ਹੈ। ਅੱਜਕਲ੍ਹ ਉਹ ਲੰਦਨ ਵਿੱਚ ਰਹਿੰਦਾ ਹੈ।[2]

ਨਾਵਲ

  • ਜੱਟ ਵੱਢਿਆ ਬੋਹੜ ਦੀ ਛਾਵੇਂ
  • ਕੋਈ ਲੱਭੋ ਸੰਤ ਸਿਪਾਹੀ ਨੂੰ
  • ਲੱਗੀ ਵਾਲੇ ਕਦੇ ਨਹੀਂ ਸੌਂਦੇ
  • ਬਾਝ ਭਰਾਵੋਂ ਮਾਰਿਆ
  • ਏਤੀ ਮਾਰ ਪਈ ਕੁਰਲਾਣੇ
  • ਪੁਰਜਾ ਪੁਰਜਾ ਕਟਿ ਮਰੈ
  • ਤਵੀ ਤੋਂ ਤਲਵਾਰ ਤੱਕ
  • ਉੱਜੜ ਗਏ ਗਰਾਂ
  • ਬਾਰੀਂ ਕੋਹੀਂ ਬਲਦਾ ਦੀਵਾ
  • ਤਰਕਸ਼ ਟੰਗਿਆ ਜੰਡ
  • ਗੋਰਖ ਦਾ ਟਿੱਲਾ
  • ਹਾਜੀ ਲੋਕ ਮੱਕੇ ਵੱਲ ਜਾਂਦੇ
  • ਸੱਜਰੀ ਪੈੜ ਦਾ ਰੇਤਾ
  • ਰੂਹ ਲੈ ਗਿਆ ਦਿਲਾਂ ਦਾ ਜਾਨੀ
  • ਡਾਚੀ ਵਾਲਿਆ ਮੋੜ ਮੁਹਾਰ ਵੇ
  • ਜੋਗੀ ਉੱਤਰ ਪਹਾੜੋਂ ਆਏ
  • ਅੱਖੀਆਂ `ਚ ਤੂੰ ਵੱਸਦਾ
  • ਬੋਦੀ ਵਾਲਾ ਤਾਰਾ ਚੜ੍ਹਿਆ
  • ਟੋਭੇ ਫ਼ੂਕ
  • ਦਿਲਾਂ ਦੀ ਜੂਹ

ਕਹਾਣੀਆਂ

  • ਊਠਾਂ ਵਾਲੇੇ ਬਲੋਚ
  • ਬੁੱਢੇ ਦਰਿਆ ਦੀ ਜੂਹ
  • ....ਤੇ ਧਰਤੀ ਰੋ ਪਈ
  • ਤੂੰ ਸੁੱਤਾ ਰੱਬ ਜਾਗਦਾ
  • ਕੁੱਲੀ ਨੀ ਫ਼ਕੀਰ ਦੀ ਵਿੱਚੋਂ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ 'ਪੰਜਾਬੀਜ ਇਨ ਬ੍ਰਿਟੇਨ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਦੇ ਐਵਾਰਡ ਲਈ". Archived from the original on 2013-06-02. Retrieved 2014-03-22. 
  2. ਵਲੈਤ ਦਾ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}