ਸ਼ਹੀਦ (1965 ਫ਼ਿਲਮ)

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 21:16, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox Film

ਸ਼ਹੀਦ 1965 ਵਿੱਚ ਬਣੀ ਹਿੰਦੀ ਫ਼ਿਲਮ ਸੀ, ਜੋ ਕਿ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਸੀ। ਇਹ ਫ਼ਿਲਮ ਆਜ਼ਾਦੀ ਲਹਿਰ 'ਤੇ ਬਣੀਆਂ ਫ਼ਿਲਮਾਂ ਵਿੱਚੋਂ ਉੱਤਮ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਫ਼ਿਲਮ ਨੂੰ ਕੇਵਲ ਕਸ਼ਅਪ ਨੇ ਨਿਰਦੇਸ਼ ਕੀਤਾ ਹੈ ਅਤੇ ਇਸ ਫ਼ਿਲਮ ਦਾ ਨਿਰਮਾਤਾ ਐੱਸ ਰਾਮ ਸ਼ਰਮਾ ਹੈ। ਇਸ ਫ਼ਿਲਮ ਵਿੱਚ ਮਨੋਜ ਕੁਮਾਰ, ਕਾਮਿਨੀ ਕੌਸ਼ਲ, ਪ੍ਰਾਣ, ਇਫ਼ਤਿਖ਼ਾਰ, ਨਿਰੂਪਾ ਰੌਏ, ਪ੍ਰੇਮ ਚੋਪੜਾ, ਮਦਨ ਪੁਰੀ ਅਤੇ ਅਨਵਰ ਹੁਸੈਨ ਨੇ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸੰਗੀਤ ਦੇਣ ਦਾ ਕੰਮ ਪ੍ਰੇਮ ਧਵਨ ਨੇ ਕੀਤਾ ਹੈ ਅਤੇ ਫ਼ਿਲਮ ਦੇ ਜਿਆਦਾਤਰ ਗੀਤ ਰਾਮ ਪ੍ਰਸਾਦ ਬਿਸਮਿਲ ਨੇ ਲਿਖੇ ਹਨ।

ਹਵਾਲੇ

ਫਰਮਾ:ਹਵਾਲੇ