More actions
ਸ਼ਹੀਦ | |
---|---|
{{#if:Shaheed 1965 film.jpg|border}}}} | |
ਨਿਰਦੇਸ਼ਕ | ਐੱਸ. ਰਾਮ ਸ਼ਰਮਾ |
ਨਿਰਮਾਤਾ | ਕੇਵਲ ਕਸ਼ਅਪ |
ਲੇਖਕ | ਬੀ. ਕੇ. ਦੱਤ ਦੀਨ ਦਿਆਲ ਸ਼ਰਮਾ (ਡਾਇਲੌਗ, ਸਕਰੀਨਪਲੇਅ) |
ਸਿਤਾਰੇ | ਮਨੋਜ ਕੁਮਾਰ ਪ੍ਰੇਮ ਚੋਪੜਾ ਅਨੰਤ ਪੁਰਸ਼ੋਤਮ ਮਰਾਠੇ |
ਸੰਗੀਤਕਾਰ | ਪ੍ਰੇਮ ਧਵਨ |
ਸਿਨੇਮਾਕਾਰ | ਰਣਜੋਧ ਠਾਕੁਰ |
ਸੰਪਾਦਕ | ਬੀ. ਐੱਸ. ਗਲਾਦ ਵਿਸ਼ਨੂੰ ਕੁਮਾਰ ਸਿੰਘ |
ਰਿਲੀਜ਼ ਮਿਤੀ(ਆਂ) | 1965 |
ਦੇਸ਼ | ਭਾਰਤ |
ਭਾਸ਼ਾ | {{#if:ਹਿੰਦੀ|
{{#switch:ਹਿੰਦੀ |English |english = English{{#if:||}} |Silent |Silent film |silent |Silent film(English intertitles) |Silent(English intertitles) |Silent with English intertitles |Silent (English intertitles) = Silent{{#if:||}} |{{#ifexist:ਹਿੰਦੀ language|[[ਹਿੰਦੀ language|ਹਿੰਦੀ]]|ਹਿੰਦੀ}}{{#if:||{{#ifexist:Category:ਹਿੰਦੀ-language films|[[Category:ਹਿੰਦੀ-language films]]}}}} }}}} |
{{#if:|}}{{#if:|}}{{#if:|}}
ਸ਼ਹੀਦ 1965 ਵਿੱਚ ਬਣੀ ਹਿੰਦੀ ਫ਼ਿਲਮ ਸੀ, ਜੋ ਕਿ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਸੀ। ਇਹ ਫ਼ਿਲਮ ਆਜ਼ਾਦੀ ਲਹਿਰ 'ਤੇ ਬਣੀਆਂ ਫ਼ਿਲਮਾਂ ਵਿੱਚੋਂ ਉੱਤਮ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਫ਼ਿਲਮ ਨੂੰ ਕੇਵਲ ਕਸ਼ਅਪ ਨੇ ਨਿਰਦੇਸ਼ ਕੀਤਾ ਹੈ ਅਤੇ ਇਸ ਫ਼ਿਲਮ ਦਾ ਨਿਰਮਾਤਾ ਐੱਸ ਰਾਮ ਸ਼ਰਮਾ ਹੈ। ਇਸ ਫ਼ਿਲਮ ਵਿੱਚ ਮਨੋਜ ਕੁਮਾਰ, ਕਾਮਿਨੀ ਕੌਸ਼ਲ, ਪ੍ਰਾਣ, ਇਫ਼ਤਿਖ਼ਾਰ, ਨਿਰੂਪਾ ਰੌਏ, ਪ੍ਰੇਮ ਚੋਪੜਾ, ਮਦਨ ਪੁਰੀ ਅਤੇ ਅਨਵਰ ਹੁਸੈਨ ਨੇ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸੰਗੀਤ ਦੇਣ ਦਾ ਕੰਮ ਪ੍ਰੇਮ ਧਵਨ ਨੇ ਕੀਤਾ ਹੈ ਅਤੇ ਫ਼ਿਲਮ ਦੇ ਜਿਆਦਾਤਰ ਗੀਤ ਰਾਮ ਪ੍ਰਸਾਦ ਬਿਸਮਿਲ ਨੇ ਲਿਖੇ ਹਨ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">