ਸਵਰਨਾ ਰਾਮ
ਸਵਰਨਾ ਰਾਮ ਪੰਜਾਬ, ਭਾਰਤ ਦਾ ਇੱਕ ਭਾਰਤੀ ਸਿਆਸਤਦਾਨ ਹੈ। ਉਹ 2007 ਤੋਂ 2012 ਤੱਕ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਪੰਜਾਬ ਸਰਕਾਰ ਵਿੱਚ ਸਮਾਜਿਕ ਸੁਰੱਖਿਆ ਦੇ ਮੰਤਰੀ ਰਹੇ ਅਤੇ 18 ਜੂਨ 1997 ਤੋਂ 26 ਜੁਲਾਈ 1997 ਤੱਕ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ।
| ਸਵਰਨਾ ਰਾਮ | |
|---|---|
| ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਸਮਾਜਿਕ ਸੁਰੱਖਿਆ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ | |
| ਦਫ਼ਤਰ ਵਿੱਚ 2007–2012 | |
| ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ | |
| ਦਫ਼ਤਰ ਵਿੱਚ 18.06.1997–26.07.1997 | |
| ਨਿੱਜੀ ਜਾਣਕਾਰੀ | |
| ਕੌਮੀਅਤ | ਭਾਰਤੀ |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
| ਕੰਮ-ਕਾਰ | ਰਾਜਨੀਤਿਕ ਖੇਤਰ |
ਹਲਕਾ
ਸਵਰਨਾ ਰਾਮ ਜੀ ਨੇ 1997 ਤੋਂ 2002 ਅਤੇ 2007 ਤੋਂ 2012 ਉਨ੍ਹਾਂ ਨੇ ਕਪੂਰਥਲਾ ਦੇ ਹਲਕਾ ਫਗਵਾੜਾ ਦੀ ਨੁਮਾਇੰਦਗੀ ਕੀਤੀ[1]
ਰਾਜਨੀਤਿਕ ਦਲ
ਇਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਨ।[2]
ਹਵਾਲੇ
- ↑ "Sitting and previous MLAs from Phagwara Assembly Constituency". elections.in.
- ↑ "Swarna Ram supporters protest against BJP leader Som Parkash". business-standard.com.