ਸਲੀਮ ਲੰਗੜੇ ਪੇ ਮਤ ਰੋ
ਸਲੀਮ ਲੰਗੜੇ ਪੇ ਮਤ ਰੋ (ਫਰਮਾ:Lang-en) 1989 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਸਈਦ ਅਖਤਰ ਮਿਰਜ਼ਾ ਹੈ ਅਤੇ ਪਵਨ ਮਲਹੋਤਰਾ ਨੇ ਮੁੱਖ ਭੂਮਿਕਾ ਨਿਭਾਈ ਹੈ।[1][2] ਇਸ ਫ਼ਿਲਮ ਨੂੰ 1990 ਦਾ ਵਧੀਆ ਸਿਨੇਮੈਟੋਗ੍ਰਾਫੀ ਲਈ ਨੈਸ਼ਨਲ ਫ਼ਿਲਮ ਅਵਾਰਡ ਮਿਲਿਆ ਸੀ।
| ਸਲੀਮ ਲੰਗੜੇ ਪੇ ਮਤ ਰੋ | |
|---|---|
| ਤਸਵੀਰ:Salim Langde Pe Mat Ro, 1989 film.jpg | |
| ਨਿਰਦੇਸ਼ਕ | ਸਈਦ ਅਖਤਰ ਮਿਰਜ਼ਾ |
| ਨਿਰਮਾਤਾ | ਐਨ ਐਫ ਡੀ ਸੀ |
| ਲੇਖਕ | ਸਈਦ ਅਖਤਰ ਮਿਰਜ਼ਾ |
| ਸਿਤਾਰੇ | ਪਵਨ ਮਲਹੋਤਰਾ ਮਕਰੰਦ ਦੇਸ਼ਪਾਂਡੇ |
| ਸੰਗੀਤਕਾਰ | ਸ਼ਰੰਗ ਦੇਵ |
| ਸਿਨੇਮਾਕਾਰ | Virendra Saini |
| ਸੰਪਾਦਕ | ਜਾਵੇਦ ਸਈਦ |
| ਰਿਲੀਜ਼ ਮਿਤੀ(ਆਂ) | ਫਰਮਾ:Film date |
| ਮਿਆਦ | 120 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |