ਸਮਸ਼ੇਰ ਸਿੰਘ ਅਸ਼ੋਕ
ਸਮਸ਼ੇਰ ਸਿੰਘ ਅਸ਼ੋਕ ਪੰਜਾਬੀ ਦਾ ਖੋਜੀ ਵਿਦਵਾਨ ਲੇਖਕ ਸੀ। ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਰੀਚਰਚ ਸਕਾਲਰ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦਾ ਇੰਚਾਰਜ ਰਿਹਾ।
ਰਚਨਾਵਾਂ
- ਸਾਹਿਤਕ ਲੀਹਾਂ (1965)
- ਪ੍ਰਾਚੀਨ ਜੰਗਨਾਮਾ (1955)
- ਜੰਗ ਨਾਮਾ ਸ਼ਾਹ ਮੁਹੰਮਦ
- ਧਰਤੀ ਦੇ ਜਾਏ (1950)
- ਸ੍ਰੀ ਮਦ ਭਗਵਤ ਗੀਤਾ (ਅਨੁਵਾਦ)
- ਮਜ੍ਹਬੀ ਸਿੱਖਾਂ ਦਾ ਇਤਿਹਾਸ[1]
- ਮਾਧਵ ਨਲ ਕਾਮ ਕੰਦਲਾ ਤੇ ਰਾਗਮਾਲਾ ਨਿਰਣਯ
- ਸ੍ਰੀ ਗੁਰ ਸ਼ੋਭਾ (1955)