ਸਜਲ ਅਲੀ
| ਸਜਲ ਅਲੀ | |
|---|---|
| ਜਨਮ | ਸਜਲ ਅਲੀ ਲਾਹੌਰ, ਪੰਜਾਬ |
| ਰਿਹਾਇਸ਼ | ਕਰਾਚੀ, ਪਾਕਿਸਤਾਨ |
| ਰਾਸ਼ਟਰੀਅਤਾ | ਪਾਕਿਸਤਾਨ |
| ਪੇਸ਼ਾ | ਅਦਾਕਾਰਾ |
| ਸੰਬੰਧੀ | ਸਬੂਰ ਅਲੀ (ਭੈਣ) |
ਸਜਲ ਅਲੀ (ਉਰਦੂ: سجل علی) ਇੱਕ ਪਾਕਿਸਤਾਨੀ ਅਦਾਕਾਰਾ ਹੈ।[1] ਜੋ ਆਪਣੇ ਅਲੱਗ-ਅਲੱਗ ਕਿਰਦਾਰਾਂ ਕਰ ਕੇ ਵਿਸ਼ੇਸ਼ਕਰ ਰੁਮਾਂਟਿਕ ਕਿਰਦਾਰਾਂ ਕਰ ਕੇ ਜਾਣੀ ਜਾਂਦੀ ਹੈ।[2]
ਟੈਲੀਵਿਜ਼ਨ
| ਟੀਵੀ ਡਰਾਮੇ | ||||
|---|---|---|---|---|
| ਸਾਲ | ਡਰਾਮਾ | ਰੋਲ | ਚੈਨਲ | |
| 2011 | ਮਹਿਮੂਦਾਬਾਦ ਕੀ ਮਾਲਕਿਨ | ਆਫਰੀਂ ਜ਼ਾਹਿਦ | ਏਆਰਯਾਈ ਡਿਜੀਟਲ | |
| ਮਸਤਾਨਾ ਮਾਹੀ | ਸੁਹਾਈ | ਹਮ ਟੀਵੀ | ||
| ਮੇਰੇ ਕ਼ਾਤਿਲ ਮੇਰੇ ਦਿਲਦਾਰ | ਸ਼ਿਫ਼ਾ | ਹਮ ਟੀਵੀ | ||
| ਮੇਰੀ ਲਾਡਲੀ | ਏਸ਼ਾ | ਏਆਰਯਾਈ ਡਿਜੀਟਲ | ||
| ਅਹਿਮਦ ਹਬੀਬ ਕੀ ਬੇਟੀਆਂ | ਨਿਦਾ | ਹਮ ਟੀਵੀ | ||
| ਚਾਂਦਨੀ | ਚਾਂਦਨੀ | ਏ ਪਲਸ ਇੰਟਰਟੇਨਮੈਂਟ | ||
| 2012 | ਮੋਹੱਬਤ ਜਾਏ ਭਾੜ ਮੇਂ | ਨੀਲੀ | ਹਮ ਟੀਵੀ | |
| ਸਿਤਮਗਰ | ਜੋਇਆ | ਹਮ ਟੀਵੀ | ||
| ਸਸੁਰਾਲ ਕੇ ਰੰਗ ਅਨੋਖੇ | ਹਦੀਕਾ | ਏ ਪਲਸ ਇੰਟਰਟੇਨਮੈਂਟ | ||
| ਦੋ ਦਾਂਤ ਕੀ ਮੋਹੱਬਤ | ਸਾਨੀਆ | ਐਕਸਪ੍ਰੈੱਸ ਇੰਟਰਟੇਨਮੈਂਟ | ||
| ਮੇਰੇ ਖ਼ੁਆਬੋਂ ਕੋ ਦੀਆ | ਰਾਫ਼ੀਆ | ਐਕਸਪ੍ਰੈੱਸ ਇੰਟਰਟੇਨਮੈਂਟ | ||
| 2013 | ਕੁੱਦੁਸੀ ਸਾਹਬ ਕੀ ਬੇਵਾ | ਫਰਜਾਨਾ | ਏਆਰਯਾਈ ਡਿਜੀਟਲ | |
| ਨੰਨੀ | ਨੰਨੀ | ਜੀਓ ਟੀਵੀ | ||
| ਕਹਾਨੀ ਏਕ ਰਾਤ ਕੀ | Recurring character | ਏਆਰਯਾਈ ਡਿਜੀਟਲ | ||
| ਕਿਤਨੀ ਗਿਰਾਹੇਂ ਬਾਕੀ ਹੈਂ | Recurring character | ਹਮ ਟੀਵੀ | ||
| ਗੌਹਰ-ਏ-ਨਾਯਬ | ਗੌਹਰ | ਏ ਪਲਸ ਇੰਟਰਟੇਨਮੈਂਟ | ||
| ਆਸਮਾਨੋਂ ਪਏ ਲਿਖਾ | ਕੁਦਾਸਿਆ | ਜੀਓ ਟੀਵੀ | ||
| ਸੰਨਾਟਾ | ਨੀਲਮ | ਏਆਰਯਾਈ ਡਿਜੀਟਲ | ||
| 2014 | ਕੁਦਰਤ | ਮਹਵਿਸ਼ | ਏਆਰਯਾਈ ਡਿਜੀਟਲ | |
| ਕਹਾਨੀ ਰਾਇਮਾ ਔਰ ਮਨਾਹਿਲ ਕੀ | ਮਨਾਹਿਲ | ਹਮ ਟੀਵੀ | ||
| ਲਾਡੋਂ ਮੇਂ ਪਲੀ | ਰੁਦਾਬਾ | ਜੀਓ ਟੀਵੀ | ||
| ਚੁੱਪ ਰਹੋ | ਰਮੀਨ | ਏਆਰਯਾਈ ਡਿਜੀਟਲ | ||
| ਮੇਰਾ ਰਕੀਬ | ਸਬਾ | ਏ ਪਲਸ ਇੰਟਰਟੇਨਮੈਂਟ | ||
| ਚੁਪਕੇ ਸੇ ਬਹਾਰ ਆ ਜਾਏ | ਯੁਮਨਾ | ਏ ਪਲਸ ਇੰਟਰਟੇਨਮੈਂਟ | ||
ਟੈਲੀਫ਼ਿਲਮ
| ਟੈਲੀਫ਼ਿਲਮਾਂ | ||||
|---|---|---|---|---|
| ਸਾਲ | ਟੈਲੀਫ਼ਿਲਮ | ਰੋਲ | ਚੈਨਲ | |
| 2012 | ਓ ਮੇਰੀ ਬਿੱਲੀ | ਜਾਰਾ | ਐਕਸਪ੍ਰੈੱਸ ਇੰਟਰਟੇਨਮੈਂਟ | |
| ਸਿਤਾਰਾ ਕੀ ਮੋਹੱਬਤ | ਸਿਤਾਰਾ | ਹਮ ਟੀਵੀ | ||
| ਕਿਆ ਪਿਆਰ ਹੋ ਗਿਆ | ਸ਼ਗੁਫਤਾ | ਹਮ ਟੀਵੀ | ||
| 2013 | ਦੂਸਰਾ | ਇਕਰਾ | ਹਮ ਟੀਵੀ | |
| ਬੇਹੱਦ | ਮਹਾ | ਹਮ ਟੀਵੀ | ||
| ਯਕੀਨ | ਹਨਿਆ | ਹਮ ਟੀਵੀ | ||
| ਬੈੰਡ ਬਜ ਗਿਆ | ਮਹਵਿਸ਼ | ਏਆਰਯਾਈ ਡਿਜੀਟਲ | ||
| ਬਖ਼ਤ ਬਰੀ | ਬਖ਼ਤ ਬਰੀ | ਹਮ ਟੀਵੀ | ||
| ਵੈੱਲ ਇਨ ਟਾਈਮ | ਜੂਨੀਰਾ | ਹਮ ਟੀਵੀ | ||
| 2014 | ਯੂੰ ਹਮ ਮਿਲੇ | ਫਾਤਿਮਾ | ਹਮ ਟੀਵੀ | |
ਹਵਾਲੇ
- ↑ "Showbiz Pakistan". Text "http://showbizpak.com/Sajal-Ali.php" ignored (help);
- ↑ "Biography of Sajal Ali". tv.com.pk. Retrieved March 11, 2013.
ਬਾਹਰੀ ਕੜੀਆਂ
ਸ਼੍ਰੇਣੀਆਂ:
- Pages with citations using unnamed parameters
- Pages using web citations with no URL
- Articles with hCards
- No local image but image on Wikidata
- ਉਹ ਸਫ਼ੇ ਜਿਨ੍ਹਾ ਵਿੱਚ ਅਗਿਆਤ ISO 639 ਭਾਸ਼ਾ ਫਰਮਾ ਵਰਤਿਆ ਗਿਆ ਹੈ
- ਜੀਵਿਤ ਲੋਕ
- ਪੰਜਾਬੀ ਲੋਕ
- ਪਾਕਿਸਤਾਨੀ ਲੋਕ
- ਲਾਹੌਰ ਦੀਆਂ ਅਦਾਕਾਰਾਵਾਂ
- ਪਾਕਿਸਤਾਨੀ ਅਦਾਕਾਰਾਵਾਂ
- 21ਵੀਂ ਸਦੀ ਦੀਆਂ ਪਾਕਿਸਤਾਨੀ ਅਦਾਕਾਰਾਵਾਂ