ਫਰਮਾ:Infobox settlement

ਵਾਰਾਣਸੀ (ਅੰਗਰੇਜ਼ੀ: Vārāṇasī), ਉਰਦੂ: بنارس) ਅਤੇ ਕਾਸ਼ੀ, ਉਰਦੂ: کاشی) ਵੀ ਕਹਿੰਦੇ ਹਨ, ਗੰਗਾ ਨਦੀ ਦੇ ਤਟ ਉੱਤੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਬਸਿਆ ਪੁਰਾਤਨ ਸ਼ਹਿਰ ਹੈ। ਇਸਨੂੰ ਹਿੰਦੂ ਧਰਮ ਵਿੱਚ ਸਭ ਤੋਂ ਜਿਆਦਾ ਪਵਿਤਰ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਸਨੂੰ ਅਵਿਮੁਕਤ ਖੇਤਰ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਬੋਧੀ ਅਤੇ ਜੈਨ ਧਰਮ ਵਿੱਚ ਵੀ ਇਸਨੂੰ ਪਵਿਤਰ ਮੰਨਿਆ ਜਾਂਦਾ ਹੈ। ਇਹ ਸੰਸਾਰ ਦੇ ਪ੍ਰਾਚੀਨਤਮ ਸ਼ਹਿਰਾਂ ਵਿੱਚੋਂ ਇੱਕ ਅਤੇ ਭਾਰਤ ਦਾ ਪ੍ਰਾਚੀਨਤਮ ਸ਼ਹਿਰ ਹੈ। ੲਿਸ ਨੂੰ 'ਸਿਟੀ ਆਫ ਟੈਂਪਲਸ' ਵੀ ਕਿਹਾ ਜਾਂਦਾ ਹੈ।

ਹਵਾਲੇ

ਫਰਮਾ:Reflist

ਫਰਮਾ:ਅਧਾਰ